punjabi mix shayari 2016
 • ਮੁੱਕਦਰ ਚੰਗੇ ਕੀ ਕਰਨਗੇ ਜੇ ਸਾਨੂੰ ਸੱਜਣ ਭੁੱਲ ਗਏ ਨੇ

 • ਪਹਿਲਾਂ ਸਾਨੂੰ ਅੰਬਰੀ ਚੜਾ ਕੇ ਹੁਣ ਮਿੱਟੀ ਵਿੱਚ ਰੋਲ ਗਏ ਨੇ

 • **************************

 • ਉਂਝ ਤਾਂ ਮੇਰੀ ਕੋਈ ਸਹੇਲੀ ਨੀ

 • ਜਦ SAD SONG ਸ਼ੁਣਦਾ ਫ਼ਿਰ ਇੰਝ ਲੱਗਦਾ

 • ਜਿਵੇ ਚਾਰ ਪੰਜ ਛੱਡ ਗਈਆ ਹੋਣ

 • **************************

 • ਸਤਾਉਂਦੇ ਹਾਂ ਦਿਲ ਵਿੱਚ ਰਹਿਣ ਵਾਲਿਆਂ ਨੂੰ

 • ਗੈਰਾਂ ਨਾਲ ਤਾਂ ਅਸੀਂ ਨਜ਼ਰ ਵੀ ਨਹੀਂ ਮਿਲਾਉਂਦੇ

 • **************************

 • ਜ਼ਿੰਦਗੀ ਚਾਹੇ ਕਿੰਨੇ ਵੀ ਜ਼ੁਲਮ ਕਰਦੀ ਰਵ੍ਹੇ ਜੀਊਣ ਦਾ ਮਕਸਦ ਨਹੀਂ ਭੁੱਲੀਦਾ

 • ਹੀਰਿਆਂ ਦੀ ਤਲਾਸ਼ ਵਿੱਚ ਨਿਕਲੇ ਹੋਈਏ ਤਾਂ ਮੋਤੀਆਂ ਤੇ ਨਹੀਂ ਡੁੱਲ੍ਹੀਦਾ

 • **************************

 • ਕਿਸੇ ਦੀ ਦੂਰੀ ਨਾਲ ਕੋਈ ਮਰ ਨਹੀ ਜਾਂਦਾ

 • ਪਰ ਜ਼ਿੰਦਗੀ ਜੀਨ ਦਾ ਅੰਦਾਜ਼ ਜਰੂਰ ਬਦਲ ਜਾਂਦਾ

 • **************************

 • ਅੰਮੀ ਨੂੰ ਵਿਚਾਰੀ ਨੂੰ ਤਾ ਇੱਕੋ ਹੀ ਫਿਕਰ ਰਹਿਦਾ

 • ਲਾਲ ਮੇਰੇ ਚੰਗੀ ਤਰਾ ਸੋਏ ਕੇ ਨਹੀ ਜੀ

 • ਪੁੱਤ ਸਾਡੇ ਪੈਰਾਂ ਤੇ ਖਲੋਏ ਕੇ ਨਹੀ ਜੀ

 • ਥੋਡੇ ਬਾਪੂ ਜੀ ਵੀ ਪੁੱਛਦੇ ਸੀ

 • **************************

 • ਤੂੰ ਬੱਸ ਰੱਖੀਂ ਮੈਨੂੰ ਕੈਮ ਮਾਲਕਾ

 • ਬਾਕੀਆਂ ਦਾ ਕੱਡਦਾਂ ਗੇ ਵਹਿਮ ਮਾਲਕਾ

 • **************************

 • ਸੋਹਣੀਏ ਸਾਨੂੰ ਦੇਖ ਕੇ ਨੀਵੀਆਂ ਨਾ ਪਾਇਆ ਕਰ

 • ਫੇਰ ਕੀ ਆ ਜੇ ਅਸੀ ਤੈਥੋਂ ਵੱਧ ਸੋਹਣੇ ਆ

 • ******************************

 • **************************

 • ਸੋਨੇ ਦੇ ਗਹਿਣੇ ਚੋਂ ਕਦੇ ਵੀ ਖੁਸ਼ਬੂ ਆਵੇ ਨਾ ਜੀਭ ਦੇ ਜ਼ਖਮਾਂ ਨੂੰ ਕੋਈ ਵੀ ਮੱਲਮ ਹਟਾਵੇ ਨਾ

 • ਮੁਰਦੇ ਕਦੇ ਮੁੜਿਆ ਨਹੀਂ ਕਰਦੇ ਸਮਸ਼ਾਨਾਂ ਚੋਂ ਮਾਂ ਪਿਉ ਵਰਗੀ ਚੀਜ਼ ਮਿਲਦੀ ਨਹੀਂ ਦੁਕਾਨਾ ਚੋਂ

 • **************************

 • ਆਪਣੀਆ ਖੁਸ਼ੀਆ ਦੱਬ ਕੇ ਵੀ ਖੁਸ਼ ਰੱਖਦੀ ਜੀਆ ਨੂੰ

 • ਆਪਣਾ ਗਹਿਣਾ ਗੱਟਾ ਵੀ ਪਾ ਦਿੱਤਾ ਧੀਆਂ ਨੂੰ

 • **************************

 • ਵੀਰ ਭਾਵੇਂ ਵੱਡਾ ਹੋ ਕੇ ਭੈਣ ਨੂੰ ਭੁੱਲ ਜਾਵੇ

 • ਪਰ ਭੈਣ ਹਮੇਸ਼ਾ ਆਪਣੇ ਵੀਰਾਂ nu apne ਦਿਲ ਵਿਚ ਰੱਖਦੀ ਹੈ

 • **************************

 • ਪਿਆਰ ਹੋਵੇ ਤਾ ਹੱਥ ਤੇ ਅੱਖ ਵਰਗਾ ਕਿਉਂਕਿ

 • ਜਦੋ ਹੱਥ ਨੂੰ ਚੋਟ ਲੱਗਦੀ ਏ ਤਾ ਅੱਖ਼ ਰੋਦੀ ਏ ਜਦ ਅੱਖ ਰੋਦੀ ਏ ਤਾ ਹੱਥ ਹੰਝੂ ਪੂਝਦੇ ਹਨ

 • **************************

 • ਬਿਨ ਮੰਗੇ ਜਿਹਨੂੰ ਸਭ ਕੁਝ ਮਿਲੇ ਉਹ ਕੀ ਜਾਣੇ ਕਦਰ ਕੀਹਨੂੰ ਕਹਿੰਦੇ ਨੇ

 • ਨੱਕ ਰਗੜ ਕੇ ਮੰਗਦੇ ਜੋ ਨਿੱਤ ਰੱਬ ਕੋਲੋਂ ਬਈ ਉਹਨੂੰ ਪੁੱਛੋ ਸਬਰ ਕੀਹਨੂੰ ਕਹਿੰਦੇ

 • **************************

 • ਗੁੱਸਾ ਕਰਕੇ ਕੀ ਲੈਣਾ

 • ਬੰਦਾ ਸਬ ਕੁੱਝ ਪਿਆਰ ਨਾਲ ਜਿੱਤ ਲੈਂਦਾ

 • **************************

 • ਬੜੀ ਇਹ ਦੁਨਿਆ ਵੇਖੀ ਤੇ ਬੜੇ ਏਹਦੇ ਰੰਗ ਵੇਖੇ

 • ਤੇ ਪਹੁੰਚੇ ਇਸ ਨਤੀਜੇ ਤੇ ਇੱਕ ਰੱਬ ਤੇ ਦੂਜੇ ਮਾਂ ਪਿਓ ਬਿਨਾ ਐਤਬਾਰ ਨਾ ਕਰੀਏ ਤੀਜੇ ਤੇ

 • **************************

 • ਸਮਾਂ ਦੋਸਤ ਅਤੇ ਰਿਸ਼ਤੇ ਇਹ ਉਹੋ ਚੀਜ਼ਾਂ ਨੇ ਜੋ ਸਾਨੂੰ ਮੁਫਤ ਮਿਲਦੀਆਂ ਨੇ

 • ਪਰ ਇਹਨਾਂ ਦੀ ਕੀਮਤ ਦਾ ਪਤਾ ਉਸ ਵਕਤ ਲਗਦਾ ਹੈ ਜਦੋਂ ਇਹ ਕਿਤੇ ਗੁਮ ਹੋ ਜਾਂਦੀਆ ਨੇ

 • **************************

 • ਹਨੇਰੀਆ ਚਲੀਆ ਜਾਂਦੀਆ ਨੇ ਤੂਫਾਨ ਚਲੇ ਜਾਂਦੇ ਨੇ

 • ਬਸ ਯਾਂਦਾ ਰਹਿ ਜਾਂਦੀਆ ਨੇ ਇਨਸਾਨ ਚਲੇ ਜਾਂਦੇ ਨੇ

 • **************************

 • ਇੱਕ ਦਿਲ ਨੂੰ ਲੱਖ ਸਮਝਾਉਣ ਵਾਲੇ ਜੇ ਫਿਰ ਵੀ ਸਮਝ ਨਾ ਆਵੇ ਤਾਂ ਕੀ ਕਰੀਏ

 • ਜੇ ਦਿਲ ਦਾ ਦਰਦ ਹੋਵੇ ਤਾਂ ਸਹਿ ਲਈਏ ਦਿਲ ਹੀ ਦਰਦ ਬਣ ਜਾਵੇ ਤਾਂ ਕੀ ਕਰੀਏ

 • **************************

 • ਸੋਹਨੀ ਕੁੜੀ ਦੇਖ ਕੇ ਕਿਸੇ ਕੋਲ ਸਬਰ ਨਹੀ ਹੁੰਦਾ

 • ਜਿਹੜਾ ਹਰ ਨਾਰ ਤੇ ਮਰੇ ਓਹ ਗਬਰੂ ਨਹੀ ਹੁੰਦਾ

 • **************************

 • ਟੁੱਟ ਗਏ ਯਾਰਾਨੇ ਸਾਡੇ ਬੜੀ ਦੇਰ ਹੋ ਗਈ ਪਰ ਰੂਹਾਂ ਵਾਲ਼ੀ ਸਾਂਝ ਅਜੇ ਰਹਿੰਦੀ ਹੋਵੇਗੀ

 • ਮਿਲਾਂਗੇ ਜੇ ਮੇਲ ਹੋਇਆ ਅਗਲੇ ਜਨਮ ਗਿੰਦੇ ਝੂਠੀ ਦਿਲ ਨੂੰ ਤਸੱਲੀ ਉਹ ਵੀ ਦਿੰਦੀ ਹੋਵੇਗੀ

 • **************************

 • ਮੁਛ੍ਹ ਫੁੱਟ ਦੀ ਸੀ ਹਿਕ ਵਿੱਚ ਜੋਰ ਵਾਲਾ ਸੀ ਤੇਰੇਂ ਨਾਂਲ ਲਾਂਵਾਂ ਲੈਣ ਨੂੰ ਵੀ ਕਾਹਲਾ ਸੀ

 • ਨੀ ਤੈਨੂੰ ਆਪਣੀ ਬਣਾਂ ਕੇ ਆਂ ਵਿਖੋਣਾ ਨੀ ਕੰਮ ਇਹ ਸੋਚਦਾਂ ਰਿਹਾਂ

 • ਨੀ ਜਿਹੜੇਂ ਤੇਰੇਂ ਪਿੱਛੇਂ ਮਾਰਦੇਂ ਸੀ ਗੇੜੀਆ ਮੈਂ ਕੱਲਾ ਕੱਲਾ ਠੋਕਦਾਂ ਰਿਹਾਂ

 • **************************

 • ਪੂਰੀ ਸੋਹਣੀ ਤੇ ਸਨੱਖੀ ਨਾਲੇ ਦਿਲ ਦੀ ਆ ਸੱਚੀ

 • ਕੁੜੀਆਂ ਦੇ ਵਿੱਚ ਪੂਰੀ ਟੋਹਰ ਮੁਟਿਆਰ ਦੀ

 • ਜ਼ੀਹਦੇ ਨਖਰੇ ਦਾ ਹਰ ਕੋਈ ਪਾਣੀ ਭਰਦਾ

 • ਬਣ ਗਈ ਆ ਹੁਣ ਜ਼ਿੰਦਜ਼ਾਣ ਉਹ ਯਾਰ ਦੀ

 • **************************

 • ਛੱਡੋ ਨਾ ੳੁਮੀਦ ਕਰ ਲਵੋ ੳੁਡੀਕ ਪੳੂਗੀ ਕਦਰ ਅੱਜ ਨਹੀ ਤਾ ਕੱਲ ਮਿੱਤਰੋ

 • ਪਰ ਜਿਸ ਨਾਲ ਬਾਪੂ ਦੀ ਨੀਵੀ ਪੈ ਜਾਵੇ ਐਸਾ ਕਰੀੲੇ ਨਾ ਜਿੰਦਗੀ ਚ ਕੰਮ ਮਿੱਤਰੋ

 • **************************

 • ਪੂਰਾ ਬੁੱਕਦਾ ਐ ਜੱਟ 14 ਕਿਲਿਆਂ ਦਾ ਟੱਕ ਆਉਦੇ ਸਾਕ ਨੇ ਬੜੇ

 • ਐਨੀ ਮਹਿੰਗੀ ਨੀ ਰਕਾਨੇ ਤੇਰੀ ਯਾਰੀ ਜੋ ਕਰਾਦੂ ਹੱਥ ਯਾਰ ਦੇ ਖੜੇ

 • **************************

 • ਫਿੱਕਾ ਫਿਕਰਾਂ ਨੇ ਪਾ ਤਾ ਗੱਭਰੂ ਰੰਗ ਚਿੱਟਾ ਹੁੰਦਾ ਜਾਵੇ ਨਾਰ ਦਾ

 • ਦੋਵੇਂ ਫਸਲਾਂ ਨੇ ਆਈਆ ਫਲ ਤੇ ਪੁੱਤ ਕਿੱਥੇ ਜਾਵੇ ਜ਼ਮੀਦਾਰ ਦਾ

 • **************************

 • ਬੰਦਾ ਖੁਦ ਦੀ ਨਜ਼ਰ ਵਿਚ ਸਹੀ ਹੋਣਾ ਚਾਹੀਦਾ

 • ਦੁਨੀਆ ਤਾ ਸਾਲੀ ਰੱਬ ਤੋਂ ਵੀ ਦੁਖੀ ਐ

 • **************************

 • ਮੈਂ ਜਿੰਨੀ ਵਾਰੀ ਤੇਰੀ ਤਸਵੀਰ ਵੇਖੀ ਹੋਣੀਂ

 • ਨੀਂ ਉਨੀ ਵਾਰੀ ਰਾਂਝੇ ਨੇ ਹੀਰ ਨਹੀਂ ਵੇਖੀ ਹੋਣੀਂ

 • **************************

 • ਨਿੰਦਿਅਾ ਨੀਵੀਂ ਸੌਚ ਵਾਲਾ ਬੰਦਾ ਹੀ ਕਰਦਾ

 • ੳੁੱਚੀ ਸੌਚ ਵਾਲੇ ਤਾਂ ਮਾਫ਼ ਕਰਦੇ ਅਾ

 • **************************

 • ਕਾਸ਼ ਅਸੀਂ ਵੀ ਕਿਸੇ ਦੀਆਂ ਅੱਖਾਂ ਦੇ ਨੂਰ ਹੁੰਦੇ ਕਿਸੇ ਦੇ ਦਿਲ ਦਾ ਸਰੂਰ ਹੁੰਦੇ

 • ਜੇ ਰੱਬ ਨੇ ਸਾਨੂੰ ਵੀ ਸੋਹਣਾ ਬਣਾਇਆ ਹੁੰਦਾ ਤਾਂ ਅਸੀਂ ਵੀ ਕਿਸੇ ਨਾ ਕਿਸੇ ਦਿਲ ਚ ਜ਼ਰੂਰ ਹੁੰਦੇ

 • **************************

 • ਪਿਆਰ ਦਾ ਮਤਲਬ ਸਿਰਫ ਆਸ਼ਕੀ ਨਹੀਂ ਹੁੰਦਾ

 • ਇਹ ਤਾਂ ਬਾਕੀ ਰਿਸ਼ਤਿਆਂ ਵਿੱਚ ਵੀ ਬੜਾ ਨਿੱਘ ਦਿੰਦਾ ਏ

 • **************************

 • ਮੰਮੀ ਕਹਿੰਦੇ ਜਿਹੜੀ ਸਟਾਰ ਪਲੱਸ ਤੇ ਦੀਆ ਔਰ ਬਾਤੀ ਚ ਸੰਧਿਆ ਆਉਂਦੀ ਆ

 • ਓਹਦੇ ਅਰਗੀ ਬਹੂ ਲੈਣੀ ਆ

 • **************************

 • ਜੋ ਹੱਸਦੇ ਹੱਸਦੇ ਰੋ ਪੈਂਦੇ ਉਹ ਵਕਤ ਦੇ ਮਾਰੇ ਹੁੰਦੇ ਨੇ

 • ਜੋ ਰੌਦੇਂ ਰੌਦੇਂ ਹੱਸ ਪੈਂਦੇ ਉਹ ਇਸ਼ਕ ਚ ਹਾਰੇ ਹੁੰਦੇ ਨੇ

 • **************************

 • ਜੀਵਨ ਵਿੱਚ ਪਿਛੇ ਵੇਖੋ ਜੋ ਬੀਤ ਗਿਆ ਤਾਂ ਅਨੁਭਵ ਮਿਲੁਗਾ

 • ਅੱਗੇ ਵੇਖੋ ਤਾਂ ਆਸ ਮਿਲੂਗੀ ਸੱਜੇ ਖੱਬੇ ਪਾਸੇ ਵੇਖੋ ਸੱਚ ਮਿਲੁਗਾ

 • ਆਪਣੇ ਅੰਦਰ ਵੇਖੋ ਤਾਂ ਪ੍ਰਮਾਤਮਾਂ ਤੇ ‍ਆਤਮ ਵਿਸ਼ਵਾਸ ਮਿਲੁਗਾ

 • **************************

 • ਛੱਡ ਦਿੱਤਾ ਰੋਣਾ ਧੋਣਾ ਹੁਣ ਅਾਪਣੀ ਹੀ ਕਰਾਂਗੇ

 • ਜਦ ਓਹਨੂੰ ਨੀ ਪਰਵਾਹ ਸਾਡੀ ਫਿਰ ਅਸੀਂ ਵੀ ਕਿਉਂ ਕਰਾਂਗੇ

 • **************************

 • ਮੁਖ ਮੋੜ ਲਿਆ ਅੱਜ ਸਜਨਾਂ ਨੇ ਰਖੀਂ ਉਹਨਾਂ ਨੂੰ ਸਦਾ ਆਬਾਦ ਰੱਬਾ

 • ਕਦਰਾਂ ਕੀਮਤਾਂ ਜਿਨਾ ਪਛਾਣੀਆਂ ਨਾ ਰਖੀਂ ਉਹਨਾਂ ਦੀਆਂ ਕੀਮਤਾਂ ਦਾ ਮਾਨ ਰੱਬਾ

 • **************************

 • ਕਹਿੰਦੀ Status ਤੇਰਿਆਂ ਦੇ ਸਦਕੇ ਜਾਵਾ

 • ਕਰਾਂ ਉਡੀਕ ਤੇਰੇ Status ਦੀ ਪਹਿਲਾਂ ਆਪ LIKE ਕਰਾਂ ਫਿਰ ਸਹੇਲੀਆਂ ਤੋਂ ਕਰਾਵਾਂ

 • **************************

 • ਸਲਾਮਤ ਰਹਿਨ ਉਹ ਲੋਕ ਜਿਹੜੇ ਨਫ਼ਰਤ ਸਾਡੇ ਨਾਲ ਕਰਦੇ ਨੇ

 • ਪਿਆਰ ਨਹੀ ਤਾ ਨਫ਼ਰਤ ਸਹੀ ਚੱਲੋ ਕੁਝ ਤਾਂ ਦਿਲੋ ਕਰਦੇ ਨੇ

 • **************************

 • ਮੈ ਵਕਤ ਤੇ ਹਾਲਾਤ ਨਾਲ ਸ਼ੌਂਕ ਬਦਲ ਦਾ ਹਾਂ

 • ਯਾਰ ਤੇ ਮੌਹੋਬਤ ਨਹੀ

 • **************************

 • ਸਤਾਉਂਦੇ ਹਾਂ ਦਿਲ ਵਿੱਚ ਰਹਿਣ ਵਾਲਿਆਂ ਨੂੰ


 • ਗੈਰਾਂ ਨਾਲ ਤਾਂ ਅਸੀਂ ਨਜ਼ਰ ਵੀ ਨਹੀਂ ਮਿਲਾਉਂਦੇ

 • **************************

 • ਜ਼ਿੰਦਗੀ ਚਾਹੇ ਕਿੰਨੇ ਵੀ ਜ਼ੁਲਮ ਕਰਦੀ ਰਵ੍ਹੇ ਜੀਊਣ ਦਾ ਮਕਸਦ ਨਹੀਂ ਭੁੱਲੀਦਾ

 • ਹੀਰਿਆਂ ਦੀ ਤਲਾਸ਼ ਵਿੱਚ ਨਿਕਲੇ ਹੋਈਏ ਤਾਂ ਮੋਤੀਆਂ ਤੇ ਨਹੀਂ ਡੁੱਲ੍ਹੀਦਾ <>

 • **************************

 • ਕਿਸੇ ਦੀ ਦੂਰੀ ਨਾਲ ਕੋਈ ਮਰ ਨਹੀ ਜਾਂਦਾ

 • ਪਰ

 • ਜ਼ਿੰਦਗੀ ਜੀਨ ਦਾ ਅੰਦਾਜ਼ ਜਰੂਰ ਬਦਲ ਜਾਂਦਾ

 • **************************

 • ਗਮ ਤਾਂ ਇਨਸਾਨ ਦੀ ਗਲਤੀਆਂ ਦੀ ਸ਼ਜ਼ਾ ਹੁੰਦੇ ਨੇ

 • ਪਰ ਜ਼ਿੰਨੇ ਗਮ ਮੈਨੂੰ ਮਿਲੇ ਏਨੀ ਤਾਂ ਮੇਰੀ ਉਮਰ ਵੀ ਨਹੀ ਸੀ

 • **************************

 • ਕੱਲ੍ਹ ਇੱਕ ਕੁੜੀ ਨੇ ਬੁਲਾਇਆ ਮੈਨੂੰ ਮੈਂ ਸੋਚਿਆ ਰੱਬਾ ਇਹਨੂੰ ਮੇਰੀ ਬਣਾ ਦੇ

 • ਕਹਿੰਦੀ ਵੀਰੇ ਸਾਹਮਣੇ ਛਬੀਲ ਲੱਗੀ ਆ ਡੋਲੂ ਚ ਮਿੱਠਾ ਪਾਣੀ ਹੀ ਲਿਆ ਦੇ

 • **************************

 • ਰੱਬਾ ਹੋਰ ਚਾਹੇ ਕੁਝ ਦੇਈ ਨਾ ਦੇਈ

 • ਪਰ ਮਾਂ ਪਿਓ ਸਾਰੀ ਓਮਰ ਲਈ ਦੇਈ

 • **************************

 • ਤੇਰੇ ਲਈ ਚਲਦਾ ਸੀ ਜੋ ਸਾਹ ਇਥੇ ਆ ਕੇ ਰੁਕ ਗਿਆ

 • ਆਖਾਂ ਚੋ ਵਗਦਾ ਸੀ ਜੋ ਦਰਿਆ ਹੰਜੂਆ ਦਾ ਸੁੱਕ ਗਿਆ

 • ਤੂੰ ਆ ਚਾਹੇ ਨਾ ਆ ਜਾ ਤੇਰਾ ਇੰਤਜ਼ਾਰ ਮੁਕ ਗਿਆ

 • **************************

 • ਤੂੰ ਤੇ ਬਹੁਤ ਅਸਾਨੀ ਨਾਲ ਕਹਿ ਦਿੱਤਾ ਕੇ ਮੈਨੂੰ ਛੱਡਦੇ

 • ਪਰ ਤੈੰਨੂ ਕੀ ਪਤਾ ੲਿਹ ਕੰਮ ਤਾਂ ਮਰਨ ਤੋਂ ਵੀ ਔਖਾ

 • **************************

 • ਝੌਲੀ ਫੈਲਾ ਫੈਲਾ ਕੇ ਉਸ ਨੂੰ ਮੰਗਿਆ ਸੀ ਰਬ ਤੋ

 • ਮਗਰ ਉਹ ਉਹਨੂੰ ਮਿਲ ਗਿਆ ਜਿਸਨੇ ਉਸਨੂੰ ਮੰਗਿਆ ਹੀ ਨਹੀ

 • **************************

 • ਮਰਨਾ ਪਵੇ ਤਾਂ ਕੋਈ ਉਹਨਾਂ ਲਈ ਮਰੇ ਜਿਹੜੇ ਮਨਾਂ ਦੇ ਮਹਿਰਮ ਹੋਣ

 • ਜਿਹਨਾਂ ਨੇ ਮਨਾਂ ਨੂੰ ਪ੍ਛਾਣਿਆ ਹੀ ਨਾ ਉਨਾਂ ਲਈ ਕੀ ਮਰਨਾ

 • **************************

 • ਟਾਈਮ ਪਾਸ ਵਾਲਾ ਕਦੇ ਵੀ ਸ਼ੱਕ ਨਹੀ ਕਰਦਾ

 • ਕਿਉਕੀ ਉਹ ਤੁਹਾਨੂੰ ਗਵਾਉਣ ਤੋ ਨਹੀ ਡਰਦਾ

 • **************************

 • ਦੁਖ ਜੁਦਾਈਆਂ ਦੇ ਬੜੇ ਝੱਲੇ ਰੋਂਦਾ ਹੈ

 • ਸੰਸਾਰ ਰੱਬਾ ਜਿਹੜਾ ਮਿਲ ਨਹੀ ਸਕਦਾ ਹੁੰਦਾ

 • ਓਹਦੇ ਨਾਲ ਕਿਓ ਪਿਆਰ ਰੱਬਾ

 • **************************

 • ਜੇ ਕੋਈ ਇਨਸਾਨ ਮਿੱਨਤਾਂ ਤਰਲੇ ਕੀਤਿਆਂ ਵੀ ਤੁਹਾਡੀ ਗੱਲ ਨਹੀਂ ਸੁਣਦਾ

 • ਤਾਂ ਸਮਝ ਲਵੋ ਕਿ ਉੱਸ ਦੀ ਜ਼ਿੰਦਗੀ ਵਿੱਚੋਂ ਤੁਹਾਡੀ ਲੋੜ ਤੇ ਦਿਲ ਵਿੱਚੋਂ ਤੁਹਾਡੀ ਥਾਂ ਦੋਵੇਂ ਹੀ ਖਤਮ ਹੋ ਚੁੱਕੀਆਂ ਨੇਂ

 • **************************

 • ਕਿਉਂ ਇੰਨੀ ਸਜਾ ਦਿੰਦੇ ਹੋ ਕਦੀ ਯਾਦ ਕਰਦੇ ਹੋ ਤੇ ਕਦੇ ਭੁਲਾ ਦਿੰਦੇ ਓ

 • ਅਜੀਬ ਆ ਤੇਰੀ ਮੁਹੱਬਤ ਕਦੀ ਖੁਸ਼ੀ ਤੇ ਕਦੇ ਆਪਣੀਆਂ ਯਾਦਾਂ ਚ ਰਵਾ ਦਿੰਦੇ ਓ

 • **************************

 • ਉਸ ਨੂੰ ਚਾਹਿਆ ਤਾਂ ਬਹੁਤ ਸੀ ਪਰ ਉਹ ਮਿਲਿਆ ਹੀ ਨਹੀ

 • ਮੇਰੀਆ ਲੱਖ ਕੋਸਿਸਾ ਦੇ ਬਾਵਜੂਦ ਫਾਸਲਾ ਮਿਟਿਆ ਹੀ ਨਹੀ

 • **************************

 • ਹਰ ਕਿਸੇ ਨੂੰ ਪੁਛਿਆ ਮੈ ਉਹਦੇ ਨਾ ਮਿਲਣ ਦਾ ਕਾਰਣ

 • ਹਰ ਕਿਸੇ ਨੇ ਕਿਹਾ ਉਹ ਤੇਰੇ ਲਈ ਬਣਿਆ ਹੀ ਨਹੀ

 • **************************

 • ਉਹ ਕੀ ਸਮਝੂ ਸਾਡੇ ਜੱਜਬਾਤਾਂ ਨੂੰ

 • ਜੋ ਗੈਰਾੰ ਦੇ ਸੁੱਪਨੇ ਲੈਦੀੰ ਰਾਤਾਂ ਨੂੰ

 • **************************

 • ਚੰਗੀਆਂ ਕਿਤਾਬਾਂ ਅਤੇ ਸੱਚੇ ਦਿਲ

 • ਹਰ ਇੱਕ ਦੀ ਸਮਝ ਵਿੱਚ ਨਹੀਂ ਆਉਂਦੇ

 • **************************

 • ਛੱਡ ਦਿੱਲਾ ਓਦਾ ਜ਼ਿਕਰ ਕਰਨਾ

 • ਓਨੇ ਵੀ ਤਾ ਛੱਡ ਦਿੱਤਾ ਏ ਤੇਰਾ ਫਿਕਰ ਕਰਨਾ

 • **************************

 • ਕਿਸੇ ਪਿਛੇ ਮਰਨ ਤੋ ਚੰਗਾ

 • ਕਿਸੇ ਲਈ ਜੀਣਾ ਸਿਖੋ

 • **************************

 • Puri kari ya na kari

 • gal Dil wali ta kah lain de

 • **************************

 • ਨਾ ਦਿਨ ਦਾ ਪਤਾ ਨਾ ਰਾਤ ਦਾ ਇਕ ਜਵਾਬ ਦੇਵੀ ਰਬਾ ਤੂ ਮੇਰੀ ਬਾਤ ਦਾ

 • ਕਈ ਦਿਨ ਬੀਤ ਗਏ ਸਾਨੂ ਵਿਛੜੀਆਂ ਨੂ ਕੇਹੜਾ ਦਿਨ ਰਖਿਆ ਤੂ ਸਾਡੀ ਮੁਲਾਕਾਤ ਦਾ

 • **************************


 • ਕਈ ਸਾਲਾਂ ਤੋਂ ਸੁਪਨਿਆਂ ਦੇ ਵਿੱਚ ਆਉਂਦੀ ਏ

 • ਬਿੱਲੀਆਂ ਅੱਖਾਂ ਪਰ ਚਿਹਰੇ ਤੇ ਪਰਦਾ ਏ

 • ਅੱਜ ਸਵੇਰ ਤੋਂ ਛਿੱਕਾਂ ਆਈ ਜਾਂਦੀਆਂ ਨੇ

 • ਦੱਸੀਂ ਮਾਂ ਮੈਨੂੰ ਕਿਹੜਾ ਚੇਤੇ ਕਰਦਾ ਏ

 • ਜਿੰਨਾ ਕੁੜੀਏ ਤੂੰ ਮੁੰਡੇ ਤੇ ਮਰਦੀ ਏਂ ਓਦੂੰ ਜਿਆਦਾ ਮੁੰਡਾ ਤੇਰੇ ਤੇ ਮਰਦਾ ਏ

 • **************************

 • ਗੋਰੇ ਹੱਥਾ ਦੇ ਨਾਲ chatting ਕਰਦੀ ਗੈਰਾ ਨਾਲ

 • ਸਾਥੋ ਜਰੀ ਨਾ ਜਾਵੇ ਤੂੰ ਅੱਲੜ ਮੁਟਿਆਰੇ ਨੀ

 • ਦਿੱਤਾ ਹੱਕ ਨਾ ਭਾਂਵੇ ਤੂੰ comment ਕਰਨ ਦਾ

 • ਫੋਟੋ like ਕਰਨ ਤੋਂ ਕਿੰਜ ਰੋਕੇਂਗੀ ਨਾਰੇ ਨੀ

 • **************************

 • ਸੱਚੇ ਪਿਆਰ ਤਾਂ ਹੁੰਦੇ ਦਿਲਾਂ ਦੇ ਮੇਲ ਲੋਕੋ

 • ਧੱਕੇ ਨਾਲ ਪਿਆਰ ਨਾ ਪਾਏ ਜਾਦੇ

 • ਕੋਈ ਲਾ ਕੇ ਜ਼ੋਰ ਵੇਖ ਲਵੇ ਜਿੰਨਾ ਮਰਜ਼ੀ

 • ਸ਼ੱਜਣ ਔਵੇਂ ਨੀ ਮਨਾ ਚ ਵਸਾਏ ਜਾਦੇ

 • **************************

 • ਸੋਹ ਰੱਬ ਦੀ ਤੇਨੂੰ ਪਿਆਰ ਕੀਤਾ

 • ਹੋਰ ਕਿਸੇ ਨੂੰ ਕਦੇ ਬੁਲਾਇਆ ਵੀ ਨਹੀ

 • ਤੇਨੂੰ ਆਪਣੀ ਸਮਝ ਕਿ ਦਿੱਲ ਦਿੱਤਾ

 • ਹੋਰ ਕਿਸੇ ਤੇ ਦਿੱਲ ਕਦੇ ਆਇਆ ਵੀ ਨਹੀ

 • ਪਿਆਰ ਤੇਰੇ ਦੇ ਬੂਟੇ ਨੂੰ ਪਾਣੀ ਲਾਇਆ

 • ਹੋਰ ਬੂਟਾ ਪਿਆਰ ਦਾ ਲਾਇਆ ਹੀ ਨਹੀ

 • ਤੇਰੀ ਯਾਦ ਵਿੱਚ ਰਹਿੰਦਾ ਮੇਂ ਸ਼ੇਅਰ ਲਿੱਖਦਾ

 • ਹੋਰ ਅੱਜ ਤੱਕ ਸ਼ੇਅਰ ਬਣਾਇਆ ਹੀ ਨਹੀ

 • ਤੂੰ ਕਹਿ ਪਾਗਲ ਜਾ ਕਹਿ ਝੱਲਾ

 • ਗੁੱਸਾ ਗੱਲਾ ਤੇਰੀਆ ਤੇ ਕਦੇ ਆਇਆ ਹੀ ਨਹੀ

 • **************************

 • ਰੰਗਬਿਰੰਗੀ ਦੁਨੀਆ ਕੁੜੀਏ

 • ਨਹੀ ਕੁੜੀਆਂ ਦੀ ਥੋੜ

 • ਮਸਤ ਅਦਾਵਾਂ ਕੀਲ਼ ਲੈਂਦੀਆ

 • ਨੈਣ ਕਈਆ ਦੇ ਚੋਰ

 • ਆਹ ਲੈ ਫੜ ਲੈ ਦਿਲ ਮੇਰਾ

 • ਨਹੀ ਤਾਂ ਲੈਜੂਗੀ ਕੋਈ ਹੋਰ

 • **************************

 • ਅਜੇ ਵੀ ਮੇਹਕ ਆਉਂਦੀ ਸੁਕੇ ਹੋਏ ਗੁਲਾਬਾ ਚੋ

 • ਜਦੋ ਕੀਤੇ ਮਿਲ ਜਾਨ ਮੇਰੀਆਂ ਕਿਤਾਬਾਂ ਚੋ

 • ਤੇਰੇ ਮੇਰੇ ਪ੍ਯਾਰ ਦੀ ਕਹਾਨੀ ਜਦੋ ਪੋੰਦੇ ਨੇ

 • ਕੀ ਦੱਸਾ romane ਨੂ ਕਿਨਾ ਓ ਰਵਾਓਦੇ ਨੇ

 • ਅਜ ਭੁਲੀ ਵਿਸਰੀ ਦਾ ਫਿਰ ਚੇਤਾ ਆਇਆਂ

 • ਦਿਲ ਦੇ ਸੁਮੁੰਦਰ ਚ ਉਠਇਆ ਦਰਦਾਂ ਦਾ ਤੁਫਾਨ

 • ਤੇ ਅਖੀਆਂ ਨੇ ਵੀ ਸਾਵਨ ਲਾਇਆਂ ਏ

 • **************************

 • ਜੋ ਪਿਆਰ ਕਰੇ ਉਹਨੂੰ ਕੋਈ ਮਾਫ ਨਹੀ ਕਰਦਾ

 • ਕੋਈ ਉਹਦੇ ਨਾਲ ਇਨਸਾਫ ਨਹੀ ਕਰਦਾ

 • ਲੋਕ ਪਿਆਰ ਨੂੰ ਪਾਪ ਤਾਂ ਕਹਿੰਦੇ ਨੇਪਰ ਕੋਣ ਹੈ ਜੋ ਇਹ ਪਾਪ ਨਹੀ ਕਰਦਾ

 • **************************

 • ਤੈਨੂੰ ਦਿਲ ਚੋਂ ਕੱਢਣਾ ਔਖਾ ਏ

 • ਤੈਨੂੰ ਪਾਉਣਾ ਵੀ ਆਸਾਨ ਨਹੀਂ

 • ਨਾ ਸਮਝੀਏ ਤੇਰੀ ਮਜਬੂਰੀ ਨੂੰ

 • ਅਸੀਂ ਏਨੇ ਵੀ ਨਾਦਾਨ ਨਹੀਂ

 • ਤੇਰੀ ਯਾਦ ਸਹਾਰੇ ਜੀ ਲਵਾਂਗੇ

 • ਸਦਾ ਕਰਦੇ ਰਹਾਂਗੇ ਪਿਆਰ ਤੈਨੂੰ

 • ਅਸੀਂ ਸਮਝਾਂਗੇ ਸਾਡੇ ਸੁਪਨਿਆਂ ਦਾ

 • ਇੱਕ ਗੁੰਮਿਆ ਹੋਇਆ ਕਿਰਦਾਰ ਤੈਨੂੰ

 • **************************

 • ਵਾਰਿਸ ਤੋਂ ਬਾਅਦ ਬੱਦਲ ਕਦੇ ਗਿਰਦੇ ਨਹੀਂ

 • ਮਰਝਾਉਣ ਤੋਂ ਬਾਅਦ ਫੁੱਲ ਕਦੇ ਖਿੜਦੇ ਨਹੀਂ

 • ਦੋਸਤਾ ਦੀ ਕਦਰ ਕਰੋ ਕਿਉਂਕਿ ਵਿਛੜਨ ਤੋਂ

 • ਬਾਅਦ ਦੋਸਤ ਕਦੇ ਮਿਲਦੇ ਨਹੀਂ

 • *********************************

 • ਰੱਬਾ ਵੇਖੀ ਇਸਕ ਨਾ ਕਰੀ ਨਹੀਂ ਤਾਂ ਤੂੰ ਪਛਤਾਵੇਗਾ

 • ਅਸੀਂ ਮਰਕੇ ਤੇਰੇ ਕੋਲ ਅਾ ਜਾਵਾਂਗੇ ਪਰ ਇਹ ਦੱਸ ਤੂੰ ਕਿੱਥੇ ਜਾਵੇਗਾਂ

 • *********************************

 • ਤੂੰ ਗੱਲ ਸਾਡੇ ਨਾਲ ਕਰਦੀ ਨੀ ਤੇਰਾ ਖਾਸ ਹੋਣ ਦਾ ਕੀ ਫਾਇਦਾ

 • ਤੂੰ ਦਿਲ ਦੀ ਗੱਲ ਸਮਝੀ ਨੀ ਸਾਡਾ ਓਦਾਸ ਹੋਣ ਦਾ ਕੀ ਫਾਇਦਾ

 • *********************************

 • ਸੋਹਣੇ ਸੱਜਣਾ ਦਾ ਇੱਕ ਸੌਂਕ ਸੁਣ ਉਹ ਯਾਰ ਬਦਲਦੇ ਰਹਿੰਦੇ ਨੇ

 • ਮੈਂ ਆਖਿਆ ਆਪਣੇ ਯਾਰਾਂ ਦਾ ਇੱਕ ਹਾਰ ਪਰੋ ਕੇ ਪਾ ਲਉ ਜੀ

 • ਉਹ ਗੱਲ ਤਾਂ ਮੇਰੀ ਮੰਨ ਗਏ ਨੇ ਪਰ ਹੁਣ ਹਾਰ ਬਦਲਦੇ ਰਹਿੰਦੇ ਨੇ

 • *********************************

 • ਮੁੱਕਦਰ ਚੰਗੇ ਕੀ ਕਰਨਗੇ ਜੇ ਸਾਨੂੰ ਸੱਜਣ ਭੁੱਲ ਗਏ ਨੇ

 • ਪਹਿਲਾਂ ਸਾਨੂੰ ਅੰਬਰੀ ਚੜਾ ਕੇ ਹੁਣ ਮਿੱਟੀ ਵਿੱਚ ਰੋਲ ਗਏ ਨੇ

 • *********************************

 • ਉਂਝ ਤਾਂ ਮੇਰੀ ਕੋਈ ਸਹੇਲੀ ਨੀ

 • ਜਦ SAD SONG ਸ਼ੁਣਦਾ ਫ਼ਿਰ ਇੰਝ ਲੱਗਦਾ

 • ਜਿਵੇ ਚਾਰ ਪੰਜ ਛੱਡ ਗਈਆ ਹੋਣ

 • *********************************

 • ਸਤਾਉਂਦੇ ਹਾਂ ਦਿਲ ਵਿੱਚ ਰਹਿਣ ਵਾਲਿਆਂ ਨੂੰ

 • ਗੈਰਾਂ ਨਾਲ ਤਾਂ ਅਸੀਂ ਨਜ਼ਰ ਵੀ ਨਹੀਂ ਮਿਲਾਉਂਦੇ

 • *********************************

 • ਜ਼ਿੰਦਗੀ ਚਾਹੇ ਕਿੰਨੇ ਵੀ ਜ਼ੁਲਮ ਕਰਦੀ ਰਵ੍ਹੇ ਜੀਊਣ ਦਾ ਮਕਸਦ ਨਹੀਂ ਭੁੱਲੀਦਾ

 • ਹੀਰਿਆਂ ਦੀ ਤਲਾਸ਼ ਵਿੱਚ ਨਿਕਲੇ ਹੋਈਏ ਤਾਂ ਮੋਤੀਆਂ ਤੇ ਨਹੀਂ ਡੁੱਲ੍ਹੀਦਾ

 • *********************************

 • ਕਿਸੇ ਦੀ ਦੂਰੀ ਨਾਲ ਕੋਈ ਮਰ ਨਹੀ ਜਾਂਦਾ

 • ਪਰ ਜ਼ਿੰਦਗੀ ਜੀਨ ਦਾ ਅੰਦਾਜ਼ ਜਰੂਰ ਬਦਲ ਜਾਂਦਾ

 • *********************************

 • ਅੰਮੀ ਨੂੰ ਵਿਚਾਰੀ ਨੂੰ ਤਾ ਇੱਕੋ ਹੀ ਫਿਕਰ ਰਹਿਦਾ

 • ਲਾਲ ਮੇਰੇ ਚੰਗੀ ਤਰਾ ਸੋਏ ਕੇ ਨਹੀ ਜੀ

 • ਪੁੱਤ ਸਾਡੇ ਪੈਰਾਂ ਤੇ ਖਲੋਏ ਕੇ ਨਹੀ ਜੀ

 • ਥੋਡੇ ਬਾਪੂ ਜੀ ਵੀ ਪੁੱਛਦੇ ਸੀ

 • *********************************

 • ਤੂੰ ਬੱਸ ਰੱਖੀਂ ਮੈਨੂੰ ਕੈਮ ਮਾਲਕਾ

 • ਬਾਕੀਆਂ ਦਾ ਕੱਡਦਾਂ ਗੇ ਵਹਿਮ ਮਾਲਕਾ

 • *********************************

 • ਸੋਹਣੀਏ ਸਾਨੂੰ ਦੇਖ ਕੇ ਨੀਵੀਆਂ ਨਾ ਪਾਇਆ ਕਰ

 • ਫੇਰ ਕੀ ਆ ਜੇ ਅਸੀ ਤੈਥੋਂ ਵੱਧ ਸੋਹਣੇ ਆ

 • *********************************

 • ਤੇਰੀ ਯਾਰੀ ਦਾ ਦੱਸ ਕੀ ਮੁੱਲ ਤਾਰਾਂ ਓ ਯਾਰਾ

 • ਜਿੰਦ ਕੱਡ ਕੇ ਤਲੀ ਤੇ ਰਖਦਾ ਯਾ ਤੇਰੇ ਉਤੋ ਜਿੰਦ ਵਾਰਾਂ

 • *********************************

 • ਜਾਂਦੀ ਜਾਂਦੀ ਕਹਿ ਗੲੀ ਜਿੱਤ ਤਾਂ ਤੂੰ ਸਕਦਾ ਨੀ ਹਰ ਜਾਵੇ ਤਾਂ ਚੰਗਾ ਏ

 • ਜੀ ਸਕੇ ਤਾ ਜੀ ਲਈ ਮੇਰੇ ਬਿਨਾਂ ਪਰ ਜੇ ਮਰ ਜੇ ਤਾਂ ਚੰਗਾ ਏ

 • **************************

 • ਤੇਰੀ ਯਾਰੀ ਦਾ ਦੱਸ ਕੀ ਮੁੱਲ ਤਾਰਾਂ ਓ ਯਾਰਾ

 • ਜਿੰਦ ਕੱਡ ਕੇ ਤਲੀ ਤੇ ਰਖਦਾ ਯਾ ਤੇਰੇ ਉਤੋ ਜਿੰਦ ਵਾਰਾਂ

 • **************************

 • ਜਾਂਦੀ ਜਾਂਦੀ ਕਹਿ ਗੲੀ ਜਿੱਤ ਤਾਂ ਤੂੰ ਸਕਦਾ ਨੀ ਹਰ ਜਾਵੇ ਤਾਂ ਚੰਗਾ ਏ

 • ਜੀ ਸਕੇ ਤਾ ਜੀ ਲਈ ਮੇਰੇ ਬਿਨਾਂ ਪਰ ਜੇ ਮਰ ਜੇ ਤਾਂ ਚੰਗਾ ਏ

 • **************************

 • ਜਦ ਲੜੀਆਂ ਸੀ ਅੱਖੀਆਂ ਖੁਸ਼ੀਆਂ ਦਿੱਤਾ ਸੌਣ ਨਾ

 • ਟੁੱਟਿਆ ਦਿਲ ਸੱਜਣਾ ਨੀਦਰਾਂ ਅੱਜ ਵੀ ਆਉਣ ਨਾ

 • **************************

 • ਆਸ਼ਕ ਚੋਰ ਤੇ ਫਕੀਰ ਖੁਦਾ ਤੋਂ ਮੰਗੇ ਘੁੱਪ ਹਨੇਰਾ

 • ਇੱਕ ਲੁਟਾਵੇ ਦੂਜ਼ਾ ਲੁੱਟੇ ਤੇ ਤੀਜ਼ਾ ਕਹੇ ਸੱਭ ਕੁੱਛ ਤੇਰਾ

 • **************************

 • ਪਿਆਰ ਤਾਂ ਉਪਰੋਂ ਉਪਰੋਂ ਵਫਾ ਕਰਨ ਵਾਲਿਆਂ ਨੂੰ ਹੀ ਮਿਲਦਾ

 • ਦਿਲੋਂ ਪਿਆਰ ਕਰਨ ਵਾਲਿਆਂ ਨੂੰ ਤਾਂ ਠੋਕਰਾਂ ਹੀ ਮਿਲਦੀਆਂ

 • **************************

 • ਭੂਤਾਂ ਵਾਲੀ ਹਵੇਲੀ ਤੋਂ ਤੇ ㅤㅤㅤ

 • ਮਾੜੀ ਨੀਅਤ ਵਾਲੀ ਸਹੇਲੀ ਤੋਂ ਜਿੰਨਾ ਦੂਰ ਰਹੋ ਉਨ੍ਹਾਂ ਚੰਗਾ

 • **************************

 • ਸੱਚਾ ਪਿਆਰ ਨਾ ਯਾਰਾ ਪਾ ਲਵੀਂ ਸੁੱਖ ਚੈਨ ਤੇਰਾ ਸਭ ਲੁੱਟ ਜਾਉਗਾ

 • ਵਿੱਚ ਪਿਆਰ ਦੇ ਜਦੋਂ ਤੈਨੂੰ ਚੋਟ ਲਗੂ ਖੁੱਲੀ ਹਵਾ ਵਿੱਚ ਵੀ ਦਮ ਤੇਰਾ ਘੁੱਟ ਜਾਉਗਾ

 • **************************

 • ਅੱਖਾਂ ਵਿੱਚ ਵੀ ਪਿਆਰ ਸਮਝਿਆਂ ਜਾਂਦਾ

 • ਸਿਰਫ ਮੂੰਹੋਂ ਕਹਿਣਾ ਇਜਹਾਰ ਨਹੀਂ ਹੁੰਦਾ

 • ਯਾਰੀ ਤਾਂ ਅੌਖੇ ਵੇਲੇ ਪਰਖੀ ਜਾਂਦੀ ਏ

 • ਰੋਜ਼ ਹੱਥ ਮਿਲਾਉਣ ਵਾਲਾ ਯਾਰ ਨੀਂ ਹੁੰਦਾ

 • ਵਾਰਿਸ ਤੋਂ ਬਾਅਦ ਬੱਦਲ ਕਦੇ ਗਿਰਦੇ
 • ਵਾਰਿਸ ਤੋਂ ਬਾਅਦ ਬੱਦਲ ਕਦੇ ਗਿਰਦੇ ਨਹੀਂ

 • ਮਰਝਾਉਣ ਤੋਂ ਬਾਅਦ ਫੁੱਲ ਕਦੇ ਖਿੜਦੇ ਨਹੀਂ

 • ਦੋਸਤਾ ਦੀ ਕਦਰ ਕਰੋ ਕਿਉਂਕਿ ਵਿਛੜਨ ਤੋਂ

 • ਬਾਅਦ ਦੋਸਤ ਕਦੇ ਮਿਲਦੇ ਨਹੀਂ

 • **************************

 • ਰੱਬਾ ਵੇਖੀ ਇਸਕ ਨਾ ਕਰੀ ਨਹੀਂ ਤਾਂ ਤੂੰ ਪਛਤਾਵੇਗਾ

 • ਅਸੀਂ ਮਰਕੇ ਤੇਰੇ ਕੋਲ ਅਾ ਜਾਵਾਂਗੇ ਪਰ ਇਹ ਦੱਸ ਤੂੰ ਕਿੱਥੇ ਜਾਵੇਗਾਂ

 • **************************

 • ਤੂੰ ਗੱਲ ਸਾਡੇ ਨਾਲ ਕਰਦੀ ਨੀ ਤੇਰਾ ਖਾਸ ਹੋਣ ਦਾ ਕੀ ਫਾਇਦਾ

 • ਤੂੰ ਦਿਲ ਦੀ ਗੱਲ ਸਮਝੀ ਨੀ ਸਾਡਾ ਓਦਾਸ ਹੋਣ ਦਾ ਕੀ ਫਾਇਦਾ

 • **************************

 • ਸੋਹਣੇ ਸੱਜਣਾ ਦਾ ਇੱਕ ਸੌਂਕ ਸੁਣ ਉਹ ਯਾਰ ਬਦਲਦੇ ਰਹਿੰਦੇ ਨੇ

 • ਮੈਂ ਆਖਿਆ ਆਪਣੇ ਯਾਰਾਂ ਦਾ ਇੱਕ ਹਾਰ ਪਰੋ ਕੇ ਪਾ ਲਉ ਜੀ

 • ਉਹ ਗੱਲ ਤਾਂ ਮੇਰੀ ਮੰਨ ਗਏ ਨੇ ਪਰ ਹੁਣ ਹਾਰ ਬਦਲਦੇ ਰਹਿੰਦੇ ਨੇ

 • **************************


No comments:

Post a Comment