punjabi mix shayari 3






 1. ਨਾ ਲਫਜ਼ ਹੈ ਕੁੱਝ ਕਹਿਣ ਲਈ ਨਾ ਦਿਲ ਤੇ ਕੋਈ ਜ਼ੋਰ ਏ............$$$$$

 2. ਅਸੀ ਉਹਨਾਂ ਚ ਰੱਬ ਲੱਭਦੇ ਰਹੇ ਜਿਹਨਾ ਅੱਖੀਆਂ ਵਿੱਚ ਕੋਈ ਹੋਰ ਏ............$$$$$

 3. **********************************

 4. ਨਾ ਜਾ ਸੱਜਣਾ ਜਿੰਦਗੀ ਚ ਆ ਕੇ

 5. ਦਿਲ ਮੇਰੇ ਨੂੰ ਆਪਣਾ ਮੁਰੀਦ ਬਣਾ ਕੇ............$$$$$

 6. ਖੁੱਲੀਆਂ ਅਖਾਂ ਨਾਲ ਸੁਪਨੇ ਦਿਖਾ ਕੇ

 7. ਰਾਤ ਨੂੰ ਅਪਣੀਆ ਸੋਚਾਂ ਵਿੱਚ ਪਾ ਕੇ............$$$$$

 8. **********************************

 9. ਕਦੇ ਨਾ ਕਦੇ ਤਾਂ ਸਾਡੀ ਯਾਦ ਆਉਗੀ............$$$$$

 10. ਅੱਜ ਨੀ ਜਾ ਥੋੜੇ ਚਿਰਾਂ ਬਾਦ ਆਉਗੀ............$$$$$

 11. **********************************

 12. ਦਿਲ ਵਿੱਚ ਚਾਹਤ ਹੋਣੀ ਚਾਹੀਦੀ ਏ

 13. ਯਾਦ ਤਾ ਸਾਨੂੰ ਵੈਰੀ ਵੀ ਹਰ ਰੋਜ ਕਰਦੇ ਨ............$$$$$

 14. **********************************

 15. ਉਹ ਵੀ ਮੱਥੇ ਟੇਕਣ ਯਾਰਾਂ ਨੂੰ

 16. ਜਿਹੜੇ ਅੱਤ ਜਿਹੇ ਲਗਦੇ ਨਾਰਾਂ ਨੂੰ............$$$$$

 17. **********************************

 18. ਐਨੀ ਸੋਹਣੀ ਹੈ ਨੀ ਤੂੰ ਜਿਨਾ ਮਾਨ ਕਰਦੀ ਆਪਣੀ Look ਤੇ

 19. ਤੇਰੇ ਜਿਹੀਆਂ 36 Block ਕਰ ਰੱਖੀਆਂ ਮੈਂ Facebook ਤੇ............$$$$$

 20. **********************************

 21. ਜਦ ਤੱਕ ਲੋਕੋ ਸਾਡੇ ਸਿਰ ਤੇ ਪੱਗ ਰਹੂ

 22. ਗੱਲਾਂ ਸਾਡੀਆਂ ਕਰਦਾ ਸਾਰਾ ਜੱਗ ਰਹ............$$$$$

 23. **********************************

 24. ਫੋਕਾ ਰੌਲਾ ਨਹੀਉ ਪਾਉਣਾ

 25. ਜੋ ਕਿਹਾ ੳ ਕਰਕੇ ਵਿਖਾਉਣਾ............$$$$$

 26. **********************************

 27. ਕੀ ਲਿਖਾਂ ਇਸ਼ਕ਼ ਦੀ ਗੱਲ ਲੋਕੋ

 28. ਕਾਗਜ਼ ਥੁੜ ਜਾਣਗੇ ਯਾ ਕਲਾਮ ਸੁੱਕ ਜਾਏਗੀ............$$$$$

 29. ਇਹ ਇਸ਼ਕ਼ ਹੀ ਹੈ ਜੋ ਜੱਗ ਨੂੰ ਚਲਾਈ ਫਿਰਦਾ

 30. ਜੇ ਆਸ਼ਿਕ ਮੁੱਕ ਗਏ ਤਾਂ ਖੁਦਾਈ ਰੁੱਸ ਜਾਏਗੀ............$$$$$

 31. **********************************

 32. ਮੇਰੀ ਕਦਰ ਓਹ ਨੂੰ ਤਨਹਾਈਆਂ ਚ ਹੋਵੇਗੀ

 33. ਹਾਲੇ ਤਾਂ ਬਹੁਤ ਲੋਕ ਨੇ ਓਹਦਾ ਦਿਲ ਲਾਉਣ ਲਈ............$$$$$

 34. **********************************

 35. ਉਹ ਲੱਭ ਰਹੇ ਸੀ ਬਹਾਨੇ ਮੈਨੂੰ ਭੁਲਣ ਦੇ ਕਈ ਦਿਨਾਂ ਤੋਂ

 36. ਸੋਚਿਆ ਕੇ ਨਰਾਜ ਹੋ ਕੇ ਉਸਦੀ ਮੁਸ਼ਕਿਲ ਅਸਾਨ ਕਰ ਦੇਵਾਂ............$$$$$

 37. **********************************

 38. ਤੇਰੀ ਥਾਂ ਨੀ ਹੋਣਾ ਸਜਦਾ ਕਿਸੇ ਹੋਰ ਨੂੰ

 39. ਮੇਰੀ ਜ਼ਿੰਦਗੀ ਦਾ ਮੁਕਾਮ ਤੂੰ ਏਂ............$$$$$

 40. ਰੱਬ ਨੂੰ ਤਾਂ ਮੈਂ ਕਦੇ ਦੇਖਿਆ ਨੀਂ

 41. ਮੇਰੇ ਲਈ ਤਾਂ ਸਭ ਤੂੰ ਹੀ ਤੂੰ ਏਂ............$$$$$

 42. **********************************

 43. ਲੋਕੀ ਤਾਂ ਮੋਤ ਦੇ ਹੱਥੋ ਮਰਦੇ ਨੇ

 44. ਸਾਨੂੰ ਜਿੰਦਗੀ ਸਾਡੀ ਮਾਰ ਗਈ............$$$$$

 45. **********************************

 46. ਹੁਣ ਤੇਰੇ ਬਿਨ੍ਹਾ ਅਸੀ ਜਿਉਣਾਂ ਸਿੱਖ ਲਿਆ

 47. ਯਾਦਾਂ ਤੇਰੀਆਂ ਨੂੰ ਵੀ ਭੁਲਾਉਣਾ ਸਿੱਖ ਲਿਆ............$$$$$

 48. ਕਦੇ ਤੇਰੇ ਬਿਨ੍ਹਾ ਲੰਘਦਾ ਨੀ ਸੀ ਇੱਕ ਵੀ ਪਲ

 49. ਹੁਣ ਤੇਰੇ ਬਿਨ੍ਹਾ ਦਿਨ ਲੰਘਉਣਾ ਸਿੱਖ ਲਿਆ............$$$$$

 50. **********************************

 51. ਕੋਈ ਕੋਈ ਖੁਸ਼ ਹੋਵੇਗਾ ਤੇ ਕੋਈ ਰੋਵੇਗਾ

 52. ਜਿਸ ਦਿਨ ਮੇਰਾ ਅੰਤਿਮ ਸੰਸਕਾਰ ਹੋਵੇਗਾ............$$$$$

 53. ਚਾਰ ਜਣੇ ਹੋਣਗੇ ਨਾਲ ਮੇਰੇ

 54. ਮੁਹਰੇ ਮੁਹਰੇ ਹੋਣਗੇ ਕਰੀਬੀ ਜਿਹੜੇ............$$$$$

 55. ਪਿੱਛੇ ਪਿੱਛੇ ਗੱਲਾਂ ਕਰਦਾ ਪਿੰਡ ਹੋਵੇਗਾ

 56. **********************************

 57. ਹੁਣ ਸਾਰੇ ਗਮ ਵੀ ਸਿਰ ਝੁਕਾਉਂਦੇ ਨੇ

 58. ਪੀੜਾ ਲੰਗ ਜਾਂਦੀਆ ਸਾਨੂੰ ਮੱਥੇ ਟੇਕ ਕੇ............$$$$$

 59. **********************************

 60. ਬੀਤੇ ਵਕਤ ਦੀਆ ਯਾਦਾ ਸੰਭਾਲ ਕੇ ਰੱਖੀ

 61. ਅਸੀ ਯਾਦ ਤਾ ਆਵਾਂਗੇ ਪਰ ਵਾਪਸ ਨਹੀਂ............$$$$$

 62. **********************************

 63. ਆ ਸਜਨਾ ਕਿਤੇ ਰਲ ਮਿਲ ਬਹੀਏ ਸੁਣ ਮੇਰੀ ਤੇ ਕੁਝ ਆਪਣੀ ਸੁਣਾ

 64. ਨਹੀ ਪਤਾ ਕਦੋ ਚਲ ਵਸਨਾ ਏ ਐਵੇ ਰੁਸ ਕੇ ਨਾ ਵਕ਼ਤ ਲੰਘਾ............$$$$$

 65. **********************************

 66. ਰੱਬ ਦਾ ਰੁਤਬਾ ਆਪਣੀ ਥਾ ਤੇ ਰੱਬ ਦਾ ਰੁਤਬਾ ਆਪਣੀ ਥਾ ਤੇ

 67. ਯਾਰ ਦਾ ਰੁਤਬਾ ਵਖ ਰੱਬ ਨੂ ਤਰਸੇ ਆਤਮਾ............$$$$$

 68. ਤੇ ਯਾਰ ਨੂ ਤਰਸੇ ਅਖ ਦੁਨਿਯਾ ਵਿਚ ਵਡਮੁਲੇ ਦੋਵਾ ਦੇ ਦੀਦਾਰ

 69. ਸਬ ਤੋ ਮਹਿੰਗਾ ਸਬ ਤੋ ਔਖਾ ਇਕ ਖੁਦਾ ਤੇ............$$$$$

 70. **********************************

 71. ਕੱਚਾ ਘੜਾ ਜੇ ਨਾ ਹੁੰਦਾ ਸੋਹਣੀ ਦਾ ਯਾਰ ਦਾ ਦੀਦਾਰ ਕਰ ਲੈਂਦੀ

 72. ਰੱਬ ਓਹਨੂ ਮਿਲ ਜਾਣਾ ਸੀ ਜੇ ਦਰਿਯਾ ਨੂ ਪਾਰ ਕਰ ਲੈਂਦੀ............$$$$$

 73. **********************************

 74. ਹਰ ਪੈਰ ਵਿਚ ਜੰਜੀਰ ਨਹੀ ਹੁੰਦੀ

 75. ਪਰਛਾਵੇਂ ਵਿਚ ਕਦੇ ਤਸਵੀਰ ਨਹੀ ਹੁੰਦੀ............$$$$$

 76. ਹਰ ਕੋਈ ਕਿਵੇਂ ਬਣ ਜਾਵੇ ਰਾਂਝਾ ਜੋਗੀ ਯਾਰੋਂ

 77. ਕ੍ਯੋਂਕਿ ਹਰ ਮਸ਼ੂਕ਼ ਸਲੇਟੀਹੀਰ ਨਹੀ ਹੁੰਦੀ............$$$$$

 78. **********************************

 79. ਨੀ ਮੈਂ ਯੈਂਕੀਆਂ ਜਿੰਨਾ ਸੋਹਣਾ ਨਹੀਂ ਨਾ ਗੱਲਾਂ ਵਿੱਚ ਪੈਂਦੇ Dimple ਆ

 80. ਅੱਤ ਸਿਰਾ ਤਾਂ ਅਮੀਰ ਕਰਾਉਂਦੇ ਯਾਰ ਤੇਰਾ ਤਾਂ ਪੂਰਾ Simple ਆ............$$$$$

 81. **********************************

 82. ਤੂੰ online ਹੋਣ ਤੇ ਵੀ Reply ਨਹੀ ਕਰਦਾ ਕਮਲਿਆ ਅਤੇ ਅਸੀ

 83. ਹਿਚਕਿਆ ਆਨ ਤੇ ਵੀ Net on ਕਰ ਲੈਦੇਂ ਹਾਂ............$$$$$

 84. **********************************

 85. ਲੜ ਮਾਪਿਆਂ ਫੜਾਇਆਂ ਤੇਰੇ ਹੱਥ ਵੇ ਹੋਣਾ ਸੁਪਨੇ ਵਿੱਚ ਵੀ ਨਾ ਤੈਥੋ ਵੱਖ ਵੇ

 86. ਹੋ ਗਈਆ ਅੱਜ ਦੁਆਵਾ ਸਭ ਪੂਰੀਆ ਮੁੱਕ ਗਈਆ ਚੰਨਾ ਵੇ ਮੁੱਦਤਾਂ ਦੀਆ ਦੂਰੀਆ............$$$$$

 87. **********************************

 88. ਮੈਂ ਜਿੱਦੀ ਤੂੰ ਨਰਮ ਸੁਬਾਹ ਵਾਲਾ ਤੇਰੀ ਮੇਰੀ ਨਹੀ ਨਿਭਣੀ

 89. ਕਿਸੇ ਹੋਰ ਨਾਲ ਪੇਚਾ ਪਾਲਾ............$$$$$

 90. **********************************

 91. ਥੋੜੀ ਜਿਹੀ ਨਮਕੀਨ ਹਾਂ ਸਿਰੇ ਦੀ ਹਸੀਨ ਹਾਂ

 92. ਮਾਪਿਆਂ ਦੀ ਲਾਡਲੀ ਹਾਂ ਤੇ ਅੱਤ ਦੀ ਸ਼ੌਕੀਨ ਹਾ............$$$$$

 93. **********************************

 94. ਪਿਆਰ ਸਮਝੋ ਤਾਂ ਅਹਿਸਾਸ ਦੇਖੋ ਤਾਂ ਰਿਸ਼ਤਾ

 95. ਕਹੋ ਤਾਂ ਲਫ਼ਜ ਚਾਹੋ ਤਾਂ ਜਿੰਦਗੀ ਕਰੋ ਤਾਂ ਇਬਾਦਤ ਨਿਭਾਉ ਤਾਂ ਵਾਅਦਾ............$$$$$

 96. ਗੁੰਮ ਜਾਵੇ ਤਾਂ ਮੁੱਕਦਰ ਮਿਲ ਜਾਵੇ ਤਾਂ ਜੰਨਤ............$$$$$

 97. **********************************

 98. ਕੁੜਿਆ ਦੇ ਹੱਥਾਂ ਚ ਸੋਹਣੀ ਲੱਗਦੀ ਏ ਮਹਿੰਦੀ

 99. ਤੇ ਮੁੰਡਿਆ ਦੇ ਹੱਥ ਚ ਮਹਿੰਦੀ ਵਾਲੇ ਹੱਥ............$$$$$

 100. **********************************

 101. ਜਿਸ ਰਿਸ਼ਤੇ ਵਿੱਚ ਵਿਸ਼ਵਾਸ਼ ਤੇ ਵਫਾਦਾਰੀ ਹੋਵੇ

 102. ਉਥੇ ਕਸਮਾਂ ਤੇ ਸ਼ਰਤਾਂ ਦੀ ਲੋੜ ਨਹੀਂ ਪੈਂਦੀ............$$$$$

 103. **********************************

 104. ਮੇਰੀ ਜ਼ਿੰਦਗੀ ਦੀਆਂ ਬਸ ਦੋ ਹੀ ਖਵਾਹਿਸ਼ਾਂ ਨੇ

 105. ਪਹਿਲੀ ਤੇਰਾ ਮੇਰਾ ਸਾਥ ਹਮੇਸ਼ਾ ਲਈ ਬਣਿਆ ਰਹੇ............$$$$$

 106. ਤੇ ਦੂਜੀ ਕਿ ਮੇਰੀ ਪਹਿਲੀ ਖਵਾਹਿਸ਼ ਪੂਰੀ ਹੋਜੇ............$$$$$

 107. **********************************

 108. ਹੋਵੇ ਸੋਹਣੀ ਰਾਤ ਰਾਤ ਚਾਨਣੀ ਜਰੂਰ ਹੋਵੇਂ

 109. ਮੈਂ ਤੇਰੇ ਨਾਲ ਹੋਵਾਂ ਤੇ ਮੇਰੇ ਨਾਲ ਤੂੰ ਹੋਵੇਂ............$$$$$

 110. ਕੀ ਪਤਾ ਕਿੰਨੀ ਕੱਟ ਲਈ ਤੇ ਕਿੰਨੀ ਬਾਕੀ ਆ

 111. ਅੱਜ ਵੀ ਮੇਰਾ ਤੂੰ ਏ ਤੇ ਕੱਲ ਵੀ ਮੇਰਾ ਤੂੰ ਹੋਵੇ............$$$$$

 112. **********************************

 113. ਬੰਦਿਆ ਤੇਰੀ ਕੀ ਬੁਨਿਆਦ ਹੁੰਦੀ

 114. ਜੇ ਰੱਬ ਨੇ ਬਣਾਈ ਨਾ ਔਰਤ ਜਾਤ ਹੁੰਦੀ............$$$$$

 115. **********************************

 116. ਕਦੇ ਰੋਇਆ ਕਰੇਗੀ ਕਦੇ ਹੱਸਿਆ ਕਰੇਗੀ

 117. ਗੱਲਾਂ ਮੇਰੀਆਂ ਜਦੋ ਕਿਸੇ ਨੂੰ ਦ............$$$$$

 118. **********************************

 119. ਮਰਨਾ ਪਵੇ ਤਾਂ ਕੋਈ ਉਹਨਾਂ ਲਈ ਮਰੇ ਜਿਹੜੇ ਮਨਾਂ ਦੇ ਮਹਿਰਮ ਹੋਣ

 120. ਜਿਹਨਾਂ ਨੇ ਮਨਾਂ ਨੂੰ ਪ੍ਛਾਣਿਆ ਹੀ ਨਾ ਉਨਾਂ ਲਈ ਕੀ ਮਰਨ............$$$$$

 121. **********************************

 122. ਰੱਬ ਰੱਬ ਕਰਦੇ ਉਮਰ ਬੀਤੀ

 123. ਰੱਬ ਕੀ ਹੈ ਕਦੇ ਸੋਚਿਆ ਹੀ ਨਹੀਂ............$$$$$

 124. ਬਹੁਤ ਕੁਝ ਮੰਗ ਲਿਆ ਤੇ ਬਹੁਤ ਕੁਝ ਪਾਇਆ

 125. ਰੱਬ ਵੀ ਪਾਉਣਾ ਹੈ ਕਦੇ ਸੋਚਿਆ ਹੀ ਨਹੀਂ............$$$$$

 126. ਟੁੱਟੇ ਕੱਚ ਵਾਂਗੂਂ ਦਿਲਾਂ ਵਿੱਚ ਪਾ ਕੇ ਤਰੇੜਾਂ

 127. ਕਿਸ ਗੱਲ ਦਾ ਸੀ ਤੈਨੂੰ ਹੰਕਾਰ ਹੋ ਗਿਆ............$$$$$

 128. ਅੱਜ ਯਾਦਾਂ ਵਾਲੇ ਸਫਿਆਂ ਨੂੰ ਫੋਲਦਿਆਂ ਹੋਇਆ

 129. ਹਰ ਅੱਖਰ ਚੋਂ ਤੇਰਾ ਸੀ ਦੀਦਾਰ ਹੋ ਗਿਆ............$$$$$

 130. **********************************

 131. ਕਾਲਜ ਵਾਲੀ ROAD ਤੋ ਕਿਨੇ ਰਾਹ ਨਿਕਲੇ

 132. ਕੁਝ ਨੂੰ ਮਿਲ ਗਈ ਨੌਕਰੀ............$$$$$

 133. ਤੇ ਕੁਝ ਹੋ ਕੇ ਤਬਾਹ ਨਿਕਲੇ

 134. ਕੁਝ ਘਰਾਂ ਤੋ ਜਾ ਕੇ ਦੂਰ ਪਤਾ ਨੀ ਕਿੱਥੇ ਜਾ ਨਿਕਲੇ............$$$$$

 135. ਕਈਆ ਨੇ ਕਰਾ ਲਈ LOVE MARRIAGE

 136. ਤੇ ਕੱਈ ਤੌੜ ਕੇ ਯਾਰੀ ਜਾ ਨਿਕਲੇ............$$$$$

 137. ਨਾ ਪੁੱਛੋ ਯਾਰੋ ਅਸੀ ਕਿੱਥੇ ਹਾਂ ਆ ਨਿਕਲੇ

 138. ਨਾ ਯਾਰ ਰਹੇਨਾ ਉਹ ਮਿਲੀ............$$$$$

 139. ਸਾਡੇ ਕੱਲਿਆ ਦੇ ਆਖਰੀ ਸਾਹ ਨਿਕਲੇ

 140. **********************************

 141. ਦੁੱਖ ਤਾਂ ਬਥੇਰੇ ਪਰ ਦੱਸਣੇ ਨੀ ਯਾਰ ਨੂੰ

 142. ਆਪੇ ਯਾਦ ਆਜੂ ਕਦੇ ਸੋਹਣੀ ਸਰਕਾਰ ਨੂੰ............$$$$$

 143. ਜੇ ਉਸ ਕੋਲ ਸਮਾਂ ਹੈਨੀ ਸਾਡੇ ਕੋਲ ਬਿਹਨ ਦਾ

 144. ਸਾਨੂੰ ਵੀ ਨੀ ਸ਼ੌਕ ਦੁੱਖ ਪੱਥਰਾਂ ਨੂੰ ਕਿਹਨ ਦਾ............$$$$$

 145. **********************************

 146. ਸਭ ਇੱਥੇ ਰਹਿ ਜਾਣਾ ਬੰਦਿਆ ਮਾਣ ਨਾ ਕਰ

 147. ਸੱਚਾ ਪਿਆਰ ਨਿਭਾ ਲੈਅਹਿਸਾਨ ਨਾ ਕਰ............$$$$$

 148. ਆਸ ਲੈ ਕੇ ਆਵੇ ਜੇ ਕੋਈ ਤੇਰੇ ਦਰ ਤੇ

 149. ਓਹਨੂੰ ਕੁਝ ਕੁ ਪਲਾਂ ਦ ਮਹਿਮਾਣ ਨਾ ਕਰ............$$$$$

 150. ਸਿਰ ਦੇ ਕੇ ਬੋਲ ਨਿਭਾਉਂਦਾ &ਅਮਰ& ਯਾਰੀਆਂ

 151. ਨਹੀ ਨਿਭਦੀ ਤਾਂ ਐਸੀ ਜੁਬਾਨ ਨਾ ਕਰ............$$$$$

 152. **********************************

 153. ਹਜ਼ਾਰਾਂ ਹੀ ਕਤਲ ਮੇਰੇ ਸਿਰ ਇਲਜ਼ਾਮ ਨੇ

 154. ਜਿਹੜਿਆਂ ਗਲੀਆਂ ਵਿੱਚ ਮੈਂ ਦਫ਼ਨ ਹੋਇਆ

 155. ਓਹੀ ਤਾਂ ਬਦਨਾਮ ਨੇ............$$$$$

 156. ਇੱਕ ਖੱਤ ਜਿਸ ਦੇ ਸਿਰਨਾਵੇਂ ਗੁੰਮਨਾਮ ਨੇ

 157. ਜਿਹੜੇ ਸ਼ਹਿਰੋਂ ਮੁੜ ਆਏ

 158. ਓਹੀ ਤਾਂ ਬਦਨਾਮ ਨੇ............$$$$$

 159. ਸੁਣ ਜਿਸ ਨੁੰ ਤੂੰ ਮੁਸਕਾਵੇਂ ਓਹ ਮੇਰੇ ਹੀ ਪੈਗਾਮ ਨੇ

 160. ਦੀਦ ਤੇਰੀ ਨੂੰ ਜਿਹੜੇ ਤਰਸਣ ਹੰਜੂ............$$$$$

 161. ਓਹੀ ਤਾਂ ਬਦਨਾਮ ਨੇ

 162. ਤਨ ਦੀ ਚਾਦਰ ਤੇ ਪਏ ਸਬ ਦਾਗ ਹਰਾਮ ਨੇ

 163. ਜਿਹੜੇ ਫ਼ੱਟ ਗੁੱਝੇ ਮੇਰੇ ਦਿਲ ਤੇ ਵੱਜੇ............$$$$$

 164. ਓਹੀ ਤਾਂ ਬਦਨਾਮ ਨੇ

 165. ਜਿਸਮ ਤੇ ਹਵਸ ਵਿੱਕਦੇ ਬਜ਼ਾਰੀਂ ਸ਼ਰਏਆਮ ਨੇ............$$$$$

 166. ਜਿਹੜਿਆਂ ਰੂਹਾਂ ਪਿਆਰ ਨਾਲ ਮਿਲਣ

 167. ਓਹੀ ਤਾਂ ਬਦਨਾਮ ਨੇ

 168. **********************************

 169. ਮੈਂ ਤਸਵੀਰ ਹਾਂ ਦਰਦਾਂ ਦੀ ਮੇਰੇ ਜ਼ਖਮਾਂ ਤੇ ਦਵਾ ਲਾਵੀਂ ਨਾ

 170. ਤੇਰਾ ਦਾਮਨ ਜ਼ਖਮੀ ਹੋ ਜਾਣਾ ਮੇਰੇ ਨਾਲ ਮੋਹ ਪਾਵੀਂ ਨਾ............$$$$$

 171. ਅਸੀਂ ਮੁਕ ਜਾਣਾ ਰਾਤ ਵਾਂਗੂ ਕਿਸੇ ਸ਼ੁਰੂ ਕੀਤੀ ਬਾਤ ਵਾਂਗੂ

 172. ਸਾਹਾਂ ਦੀ ਟੁੱਟ ਡੋਰ ਜਾਣੀ ਸਾਡੀ ਤੂੰ ਖੈਰ ਮਨਾਵੀਂ ਨਾ............$$$$$

 173. ਇਸ ਜਿਂਦਗੀ ਦੇ ਖੱਤ ੳਤੇ ਸਿਰਨਾਵਾਂ ਹੈ ਬਸ ਕਬਰਾਂ ਦਾ

 174. ਕਿਤੇ ਯਾਦ ਦੀ ਆ ਜਾਵੇ ਨੈਣਾਂ ਚੋਂ ਨੀਰ ਬਹਾਵੀਂ ਨਾ............$$$$$

 175. **********************************

 176. ਅਸੀਂ ਹੁਣ ਉਹਨਾਂ ਦਾ ਖਿਆਲ ਛੱਡ ਤਾ

 177. ਸੱਭ ਕੁੱਝ ਉਮਰਾਂ ਦੇ ਨਾਲ ਛੱਡ ਤਾ

 178. ਜਿਹੜੇ ਪਲ ਜਿੰਦਗੀ ਚ ਉਹਨਾਂ ਨਾਲ ਬਿਤਾਏ............$$$$$

 179. ਉਹ ਪਲਾਂ ਵਾਲਾ ਜਿੰਦਗੀ ਚੌਂ ਸਾਲ ਕੱਡ ਤਾ

 180. **********************************

 181. ਆਪਨੇ ਬਾਰੇ ਕੁਝ ਦਸ ਦੇ

 182. ਅਸੀ ਹੱਸ ਕੇ ਆਖਿਆ ਓਹਨਾ ਨੂੰ............$$$$$

 183. ਦਿਲ ਰੌਂਦਾ ਏ ਬੁਲ ਹਸਦੇ

 184. ਅਸੀ ਸੋਚਿਆ ਕਿਵੇਂ ਦੱਸੀਏ

 185. ਪਰ ਲੱਭਿਆ ਨਾ ਕੋਈ ਚਾਰਾ ਏ............$$$$$

 186. ਸਭ ਰਿਸ਼ਤੇ ਨਾਤੇ ਝੂਠੇ ਨੇ

 187. ਇਕ ਸੱਚਾ ਰੱਬ ਦਾ ਸਹਾਰਾ ਏ

 188. **********************************

 189. ਦੇਗੀ ਸੀ ਜਵਾਬ ਥਾਂਏ ਰਹਿ ਗਿਆ ਖੜਾ

 190. ਠੇਕੇ ਉੱਤੇ ਬਹਿਕੇ ਨੀਂ ਮੈਂ ਰੋਇਆ ਸੀ ਬੜਾ............$$$$$

 191. ਟੁੱਟੀ ਵਾਲੇ ਦਿਨ ਜਿਹੜੀ ਪੀਤੀ ਬੱਲੀਏ

 192. ਬੋਤਲ ਚ’ ਓਹੀ ਮੈਂ ਸ਼ਰਾਬ ਸਾਂਭੀ ਪਈ ਆ............$$$$$

 193. ਕੱਲੀਕੱਲੀ ਸੋਹਣੀਏਂਮੈਂ ਯਾਦ ਸਾਂਭੀ ਪਈ ਆ

 194. **********************************

 195. ਸਾਹਵਾਂ ਦੀ ਡੋਰ ਤੋਂ ਵੱਧ ਕੋਈ ਡੋਰ ਮਜਬੂਤ ਨਹੀ ਹੋ ਸਕਦੀ

 196. ਜਿਹੜੀ ਇੱਕ ਨੂੰ ਦਿਲੋਂ ਅਪਣਾ ਲਵੇ ਉਹ ਹਰ ਇੱਕ ਦੀ ਨਹੀ ਹੋ ਸਕਦੀ............$$$$$

 197. ਜਿਹੜੀ ਅੱਖ਼ ਦੇ ਸੁਪਨੇ ਸੁਪਨੇ ਵਿੱਚ ਹੀ ਟੁੱਟ ਜਾਣ ਉਹ ਅੱਖ਼ ਕਦੇ ਰੋ ਨਹੀ ਸਕਦੀ

 198. ਚਾਵਾਂ ਦੇ ਟੁੱਟਣ ਤੇ ਜਿੰਦਗੀ ਖ਼ਤਮ ਕਰਨੀ ਨਾਦਾਨੀ ਹੈ............$$$$$

 199. ਉਹ ਰੱਬ ਵੀ ਦੇਖ਼ਦਾ ਏ ਕਦੇ ਨਾ ਕਦੇ ਤਾਂ ਚਾਅ ਫਿਰ ਜੁੜਨਗੇ

 200. ਇਹ ਦੁਨੀਆ ਸਭ ਕੁਝ ਨਹੀ ਖ਼ੋ ਸਕਦੀ............$$$$$

 201. **********************************

 202. ਸੱਪਨੇ ਨੇ ਅੱਖਾ ਵਿੱਚ ਪਰ ਨੀਂਦ ਕਿਤੇ ਹੋਰ ਆ

 203. ਦਿੱਲ ਤੇ ਆ ਜਿਸਮ ਵਿੱਚ ਪਰ ਧੜਕਣ ਕਿਤੇ ਹੋਰ ਆ............$$$$$

 204. ਕਿਵੇ ਕਰਾ ਬਿਆਨ ਮੇ ਹਾਲ ਆਪਣੇ ਦਿੱਲ ਦਾ............$$$$$

 205. ਜੀਅ ਤਾ ਰਿਹਾ ਹਾ ਮੇਂ ਪਰ ਮੇਰੀ ਜਿੰਦਗੀ ਕਿਤੇ ਹੋਰ ਆ............$$$$$

 206. **********************************

 207. ਤੇਰੇ ਦਿਲ ਦੀਆਂ ਕੰਧਾ ਟੱਪ ਕੇ ਤੇਰੇ ਦਿਲ ਵਿੱਚ ਆਉਣਾ ਚਾਹੁੰਦਾ ਹਾਂ

 208. ਜੇ ਤੇਰੀ ਹੋਵੇ ਰਜਾਮਂਦੀ ਤੇਨੂੰ ਅਪਣੀ ਬਣਾਉਣਾ ਚਹੁੰਦਾ ਹਾਂ............$$$$$

 209. ਜੇ ਕੋਈ ਤੇਰੀ ਮਜਬੂਰੀ ਹੈ ਤਾਂ ਕਿਸੇ ਗੱਲੋਂ ਨਾ ਪਰਦਾ ਕਰੀਂ............$$$$$

 210. ਜੇ ਨਈਂ ਕਬੂਲ ਇਹ ਰਿਸ਼ਤਾ ਤੈਨੂੰ ਤਾਂ ਗੁਸਤਾਖੀ ਮਾਫ਼ ਕਰੀਂ............$$$$$

 211. **********************************

 212. ਜਿਸ ਦਿਲ ਦੇ ਅੰਦਰ ਵੱਸਦੀ ਤੂੰ ਉਸਦੇ ਟੁਕੜੇ ਕਿੰਝ ਹੋਣ ਦਿਆ

 213. ਜਿਨ੍ਹਾਂ ਅੱਖੀਆ ਚ ਤੂੰ ਵੱਸਦੀ ਆ ਦੱਸ ਉਹਨਾ ਅੱਖੀਆ ਨੂੰ ਕਿੱਦਾਂ ਰੋਣ ਦਿਆ............$$$$$

 214. **********************************

 215. ਕਇਆਂ ਨੂੰ ਅਸੀਂ ਚੁਭਦੇ ਹਾਂ ਕੰਡੇ ਵਾਂਗੂ

 216. ਤੇ ਕਈ ਸਾਨੂੰ ਰੱਬ ਬਾਨਾਈ ਫਿਰਦੇ............$$$$$

 217. ਕਈ ਦੇਖ ਸਾਨੂੰ ਬਦਲ ਲੈਂਦੇ ਨੇ ਰਾਹ ਆਪਣਾ

 218. ਤੇ ਕਈ ਸਾਡੇ ਰਾਹਾਂ ਚ ਫੁਲ ਨੇ ਵਛਾਈ ਫਿਰਦੇ............$$$$$

 219. ਨਿੱਤ ਹੁੰਦਿਆਂ ਨੇ ਬਹੁਤ ਦੁਆਵਾਂ ਮੇਰੇ ਲਈ

 220. ਕਈ ਮੰਗਦੇ ਨੇ ਮੌਤ ਮੇਰੀ ਤੇ ਕਈ ਅਪਣੀ ਉਮਰ ਵੀ............$$$$$

 221. **********************************

 222. ਮੈਂ ਰਾਹਾਂ ਤੇ ਨਹੀ ਤੁਰਦਾ ਮੈਂ ਤੁਰਦਾ ਹਾਂ ਤਾਂ ਰਾਹ ਬਣਦੇ

 223. ਯੁਗਾਂ ਤੋਂ ਕਾਫਲੇ ਆਉਂਦੇ ਇਸੇ ਸਚ ਦਾ ਗਵਾਹ ਬਣਦੇ............$$$$$

 224. ਇਹ ਪੰਡਤ ਰਾਗ ਦੇ ਤਾਂ ਪਿਛੋਂ ਸਦੀਆਂ ਬਾਅਦ ਆਉਂਦੇ ਨੇ

 225. ਮੇਰੇ ਹਉਂਕੇ ਹੀ ਪੇਹ੍ਲਾਂ ਤਾਂ ਮੇਰੀ ਵੰਝਲੀ ਦੇ ਸਾਹ ਬਣਦੇ

 226. ਕਦੀ ਦਰਿਆ ਇਕੱਲਾ ਨਹੀ ਤੈ ਕਰਦਾ ਦਿਸ਼ਾ ਆਪਣੀ............$$$$$

 227. ਜ਼ਿਮੀਂ ਦੀ ਢਾਲ ਜਲ ਦਾ ਵੇਗ੍ਹ ਹੀ ਰਲਮਿਲ ਕੇ ਰਾਹ ਬਣਦੇ

 228. ਹਮੇਸ਼ਾ ਬਣਨਾ ਲੋਚਿਆ ਤੁਆਡੇ ਪਿਆਰ ਦੇ ਪਾਤਰ............$$$$$

 229. ਕਦੀ ਨਾ ਸੋਚਿਆ ਆਪਾਂ ਕਿ ਅਹੁ ਬਣਦੇ ਜਾਨ ਆਹ ਬਣਦੇ

 230. **********************************

 231. ਬੜਾ ਕੁਝ ਏ ਮੇਰੇ ਕੋਲ ਹੁਣ ਨਾ ਬਰਾੜ ਨਰਾਸ਼ ਏ

 232. ਸਭ ਕੁਝ ਮਿਲ ਗਿਆ ਹਾਣਦੀਏ ਬਸ ਇੱਕ ਤੇਰੀ ਤਲਾਸ਼ ਏ............$$$$$

 233. **********************************

 234. ਅਜੇ ਦੇਰ ਲੱਗਣੀ ਪਰ ਘੜਾ ਊਣਾ ਅਕਲ ਦਾ ਭਰ ਜਾਣਾ

 235. ਨਾ ਗੁੱਸਾ ਕਰੋ ਮੇਰਾ ਮਿਤਰੋ ਮਰਜਾਣੇ ਨੇ ਇੱਕ ਦਿਨ ਮਰਜਾਣਾ............$$$$$

 236. **********************************

 237. ਅਸੀ ਕਦੇ ਭੇਜੀਏ ਜੇ Msg Pyaar ਦਾ ਝੱਟ ਦੇਣੇ ਆਖ ਦਿੰਦੀ

 238. ਕਮਲੀਏ Kaddde ਤਾਂ ਪੰਜਾਬੀ ਵਿੱਚ Bol ਸਾਨੂੰ ਕੀ Pta ਇਹ ਕੀ ਏ c............$$$$$

 239. **********************************

 240. ਏਨਾ ਅਖੀਆਂ ਨੂ ਉਡੀਕ ਤੇਰੀ ਕਿਸੇਹੋਰ ਵੱਲ ਨਹੀ ਤਕਦਿਆਂ

 241. ਜੇ ਕਰ ਹੁੰਦਾ ਰਹੇ ਦੀਦਾਰ ਤੇਰਾ ਏਹ ਸਦੀਆਂ ਤੱਕ ਨਹੀ ਥਕਦੀਆਂ............$$$$$

 242. ਵੇਖੀਂ ਕਿਤੇ ਭੁੱਲ ਨਾ ਜਾਈਂ ਯਾਰਾ ਸਾੰਨੂ ਮੌਤ ਤੋਂ ਬਾਅਦ ਏਹ ਖੁੱਲ ਨੀ ਸਕਦੀਆਂ

 243. **********************************

 244. ਭੁੱਲ ਗਈ ਆ ਵਾਅਦੇ ਜਿਹ੍ੜੇ ਮੇਰੇ ਨਾਲ ਕੀਤੇ ਸੀ

 245. ਉਹ ਵੀ ਭੁੱਲੀ ਪੱਲ ਜਿਹ੍ੜੇ ਇੱਕਠਿਆਂ ਦੇ ਬੀਤੇ ਸੀ............$$$$$

 246. ਨਿਤ ਮਿਲ੍ਦੇ ਸੀ ਜਿਥੇ ਉਹ ਥਾਂ ਵੀ ਤੈੰਨੂ ਭੁੱਲ ਗਿਆ ਹੋਣਾ ਏ............$$$$$

 247. ਹੁਣ ਤਾਂ ਤੈੰਨੂ ਬੇਕਦਰੇ ਮੇਰਾ ਨਾਂ ਵੀ ਭੁੱਲ ਗਿਆ ਹੋਣਾ ਏ

 248. **********************************

 249. ਕਿਵੇ ਭੁਲਿਏ ਭੁੱਲ ਨਾ ਹੋਣੀ ਓਹ ਸੀ Sohni ਤੌ ਵੱਧ Sohni ਓਹ

 250. sade ਦਿਲ ਦੀ ਰਾਣੀ ਗੱਲ ਦੀ ਆਖਰ ਕਹਿ ਗਏ............$$$$$

 251. ਓ ਦੇਸੀ ਮੇਰੀ ਜਾਨ ਨੂੰ ਪਰਦੇਸੀ ਬਾਬੂ ਲੇ ਗਏ


 252. **********************************

 253. ਸਾਡੇ ਰਿਸ਼ਤੇ ਨੂੰ ਨਾ ਕਦੇ ਦਿਲ ਤੋ ਜੁਦਾ ਕਰੀ

 254. ਜ਼ਿੰਦਗੀ ਚ ਕਦੇ ਇਹ ਗੁਨਾਹ ਨਾ ਕਰੀ............$$$$$

 255. ਕੁਝ ਪਲ ਤਾ ਲ਼ੰਘ ਜਾਣਗੇ ਗੱਲ ਕੀਤੇ ਬਿਨਾ

 256. ਕਿਤੇ ਜ਼ਿੰਦਗੀ ਨਾ ਲੰਘ ਜਾਏ ਇਹ ਦੁਆ ਕਰੀ............$$$$$

 257. **********************************

 258. ਜੇ ਕੀਤਾ ਸਾਡੇ ਨਾਲ ਪਿਆਰ ਕਦੇ ਸਾਥ ਨਾ ਛੱਡੀ

 259. ਰੱਖੀ ਸਾਡੇ ਤੇ ਭਰੋਸਾ ਕਦੇ ਆਸ ਨਾ ਛੱਡੀ............$$$$$

 260. ਲ਼ੈ ਆਵਾਂਗਾ ਤੈਨੂੰ ਰੱਬ ਕੋਲੋਂ ਖੋ ਕੇ

 261. ਬੱਸ ਥੋੜਾ ਜਿਹਾ ਮੇਰੇ ਤੇ ਏਤਬਾਰ ਤਾਂ ਰੱਖੀ............$$$$$

 262. **********************************

 263. ਉੱਚੀ ਸੜਕ ਤੇ ਪੱਕਾ ਮਕਾਨ ਹੋਵੇ

 264. ਸੋਹਣਾ ਦਿਲ ਤੇ ਹੁਸਨ ਜਵਾਨ ਹੋਵੇ............$$$$$

 265. ਚਲ ਘੁੱਟ ਕੇ ਜੱਫੀ ਪਾ ਲਈਏ

 266. ਜਿਹੜਾ ਪਹਿਲਾਂ ਛੱਡੇ ਬੇਇਮਾਨ ਹੋਵੇ............$$$$$

 267. **********************************

 268. ਕਿਸਮਤ ਤੇ ਦਿੱਲ ਵਿੱਚ ਸਿਰਫ ਇੰਨਾ ਕ ਫਰਕ ਹੈ

 269. ਜੋ ਦਿੱਲ ਵਿੱਚ ਹੁੰਦੇ ਨੇ ਉਹ ਕਿਸਮਤ ਵਿੱਚ ਨਹੀ............$$$$$

 270. ਤੇ ਜੋ ਕਿਸਮਤ ਵਿੱਚ ਹੁੰਦੇ ਨੇ ਉਹ ਦਿੱਲ ਵਿੱਚ ਨਹੀ

 271. **********************************

 272. ਪੇਹਲੇ propose ਤੇ ਤੂੰ ਹਾਂ ਕਰਦੇ ਦੂਜਾ ਮੈਂ ਕਰਨਾ ਨੀਂ

 273. ਅਗਲੇ ਦਿਨ ਜੇ ਤੇਰੀ ਭੈਣ ਪੱਟਲੀ ਫ਼ਿਰ ਇਹ ਵੀ ਤੂੰ ਜ਼ਰਨਾ ਨੀਂ............$$$$$

 274. **********************************

 275. ਜੇ ਤੂੰ ਹਾਂ ਕਰੇਗੀ ਤਾਂ ਤੇਰੇ ਨਾਲ ਰਹੋਗਾ

 276. ਤੇਰੇ ਦਿਲ ਦੀ ਧੜਕਣ ਬਣਕੇ............$$$$$

 277. ਜੇ ਤੂੰ ਨਾਂ ਕਰੇਗੀ ਤਾਂ ਤੇਰੇ ਪਿੱਛਾ ਕਰੂਂ ਗਾ

 278. ਤੇਰਾ ਪਰਛਾਂਵਾਂ ਬਣਕੇ............$$$$$

 279. ਜਿੱਥੇ ਜਾ ਕੇ ਮਰਜੀ ਲੁਕ ਜੀ

 280. ਤੈਨੂੰ ਲੱਭ ਲੈਣਾ ਜੋਗੀ ਬਣਕੇ............$$$$$

 281. **********************************

 282. ਇਹਨਾਂ ਅੱਥਰੂਆ ਨੂੰ ਕਿਵੇ ਰੋਕਾਂ ਇਹ ਮੱਲੋ ਜ਼ੋਰੀ ਵਹਿੰਦੇ ਨੇ

 283. ਜੀਹਦੇ ਲੇਖੇ ਲਾਈ ਜ਼ਿੰਦਗਾਨੀ ਉਹਨੂੰ ਲੱਭਣ ਨੂੰ ਕਹਿੰਦੇ ਨੇ............$$$$$

 284. ਕੀ ਪਤਾ ਇਹਨਾਂ ਚੰਦਰਿਆ ਨੂੰ ਕਿ

 285. ਉਹ ਅੱਜਕੱਲ ਸਾਨੂੰ ਛੱਡਕੇ ਗੈਰਾਂ ਨਾਲ ਰਹਿੰਦੇ ਨੇ............$$$$$

 286. **********************************

 287. ਮੇਰੇ ਨਾਲੋ ਸਾਰੇ ਰਿਸਤੇ ਤੋੜ ਵਾਲੀਐ ਨੀ

 288. ਤੇਰੇ ਨਾ ਨਾਲ ਦੁਨੀਆ ਮੈਨੂੰ ਕਿਓ ਬੁਲੋਦੀ ਆ............$$$$$

 289. ਤੱਕਣਾ ਛੱਡਿਆ ਤੈਨੂੰ ਹੁਣ ਭੁੱਲ ਵੀ ਜਾਵਾ ਗੇ

 290. ਜਾਨ ਨਿਕਲ ਦੀ ਆਖਿਰ ਥੋੜਾ ਚਿਰ ਲੋਦੀ ਏ............$$$$$

 291. **********************************

 292. ਪਟਿਆਲੇ ਦੀਆਂ ਗਲੀਆਂ ਚੋਂ ਜਦ ਲੰਗਦੀ ਏਂ

 293. ਸਾਡੇ ਦਿਲ ਦੇ ਉੱਤੇ ਕਹਿਰ ਗੁਜ਼ਾਰੇਂ ਨੀਂ............$$$$$

 294. ਵੇਖ ਕੇ ਤੈਨੂੰ ਰੱਬ ਵ ਚੇਤੇ ਨਹੀਂ ਰਹਿੰਦਾ

 295. ਚੁਣਚੁਣ ਕੇ ਤੂੰ ਕਿੰਨੇ ਗੱਬਰੂ ਮਾਰੇ ਨੀਂ............$$$$$

 296. ਮੁੱਖ ਤੇਰਾ ਜਿਵੇ ਪੱਤੀਆਂ ਕਿਸੇ ਗੁਲਾਬ ਦੀਆਂ

 297. ਜਿੱਥੇ ਜਾਵੇਂ ਹਰ ਥਾਂ ਮਹਿਕ ਖਿਲਾਰੇਂ ਨੀਂ............$$$$$

 298. ਦਿਲ ਖਿੱਚ ਲਿਆ ਸੀਨੇ ਚੋਂ ਕਮਲੇ ਦਾ

 299. ਹੁਣ ਜੀਂਦਾ ਓਹ ਬੱਸ ਤੇਰੀ ਯਾਦ ਸਹਾਰੇ ਨੀਂ............$$$$$

 300. **********************************

 301. ਇਕ ਦਿਨ ਹਾਥੀ & ਕੀੜੀ ਦੋਨੋ ABC ਪੜ ਰਹੇ ਸੀ

 302. ਕੀੜੀ

 303. A for ELEPHANT............$$$$$

 304. ਹਾਥੀ ਕਮਲੀਏ A for APPLE ਹੁੰਦਾ?

 305. ਕੀੜੀ ਸ਼ਰਮਾ ਕੇ

 306. ਪੜਦੀ ਆ ਕੁਝ ਹੋਰ ਤੇ ਮੂੰਹ ਚੋ ਨਿਕਲੇ............$$$$$

 307. ਤੇਰਾ ਨਾਂ ਲੱਗਦਾ ਇਸ਼ਕ ਹੋ ਗਿਆ............$$$$$

 308. **********************************

 309. ਜ਼ਿੰਦਗੀ ਨੂੰ ਪਿਆਰ ਅਸੀਂ ਤੇਰੇ ਤੋ ਜਿਆਦਾ ਨਹੀਂ ਕਰਦੇ;

 310. ਕਿਸੇ ਹੋਰ ਤੇ ਇਤਬਾਰ ਅਸੀਂ ਤੇਰੇ ਤੋ ਜਿਆਦਾ ਨਹੀਂ ਕਰਦੇ;

 311. ਤੂੰ ਜੀ ਸਕੇ ਮੇਰੇ ਬਿਨ ਇਹ ਤਾ ਚੰਗੀ ਗੱਲ ਹੈ ਸੱਜਣਾ;

 312. ਪਰ ਅਸੀਂ ਜੀ ਲਵਾਂਗੇ ਤੇਰੇ ਬਿਨ ਇਹ ਵਾਦਾ ਨਹੀ ਕਰਦੇ............$$$$$

 313. **********************************

 314. ਅੱਖਾਂ ਵਿੱਚ ਹੰਜੂ ਵੀ ਨਹੀ

 315. ਤੇ ਦਿਲੋ ਅਸੀ ਖੁਸ਼ ਵੀ ਨਹੀ............$$$$$

 316. ਕਾਹਦਾ ਹੱਕ ਜਮਾਈਏ ਵੇ ਸੱਜਣਾ

 317. ਅਸੀ ਹੁਣ ਤੇਰੇ ਕੁਛ ਵੀ ਨਹੀ............$$$$$

 318. **********************************

 319. ਸਾਨੂੰ ਤਾਂ ਪਿਆਰ ਦੇ ਦੋ ਲਫਜ਼ ਵੀ ਨਹੀਂ ਨਸੀਬ............$$$$$

 320. ਪਰ ਬਦਨਾਮ ਇਸ ਤਰਾਂ ਹਾਂ ਅਸੀਂ

 321. ਜਿਸ ਤਰਾਂ ਇਹ ਇਸ਼ਕ ਸਾਡੇ ਤੋਂ ਹੀ ਸ਼ੁਰੂ ਹੋਇਆ ਹੋਵੇ............$$$$$

 322. **********************************

 323. ਸੁਣਿਆ ਏ ਕੋਈ ਹੋਰ ਵੀ ਚਾਹੁਣ ਲਗ ਪਿਆ ਏ ਤੈੰਨੂ............$$$$$

 324. ਸਾਡੇ ਤੋ ਵਧ ਜੇ ਤੈੰਨੂ ਓਹ ਚਾਹੁ ਤਾ ਓਹਦੀ ਹੋ ਜਾਵੀ............$$$$$

 325. **********************************

 326. ਰਾਹ ਚ ਤੁਰੀ ਜਾਂਦੀ ਇਕੱਲੀ ਕੁੜੀ

 327. ਮੌਕਾ ਨਹੀਂ ਇੱਕ ਜਿੰਮੇਵਾਰੀ............$$$$$

 328. **********************************

 329. ਰੱਬਾ ਉਮਰ ਚਾਹੇ ਘੱਟ ਹੀ ਹੋਵੇ

 330. ਪਰ ਸਿਰ ਨੀਵਾਂ ਤੇ ਦਿਲ ਦਰਿਆ ਰੱਖੀ............$$$$$

 331. **********************************

 332. ਜ਼ਿੰਦਗੀ ਦੀਆਂ ਉਲਝਣਾਂ ਸ਼ਰਾਰਤਾਂ ਨੂੰ ਘੱਟ ਕਰ ਦਿੰਦੀਆਂ ਨੇ

 333. ਲੋਕ ਸਮਝਦੇ ਨੇ ਕਿ ਅਸੀਂ ਬਹੁਤ ਬਦਲ ਗਏ ਹਾਂ............$$$$$

 334. **********************************

 335. ਸਾਹਬ ਨੇ ਜਦ ਵੀ ਲਿਖਣਾਂ ਕਿੱਧਰੇ ਗੀਤ ਹੋਵੇ

 336. ਤਾਂ ਤੂੰ ਹੀ ਦਿਲ ਦੇ ਸਭ ਤੋਂ ਵੱਧ ਨਜ਼ਦੀਕ ਹੋਵੇਂ............$$$$$

 337. **********************************

 338. ਕਰ ਲਈ ਗਲਤੀ ਦਿਲ ਨਾਦਾਨ ਨੇ

 339. ਲੁਟ ਲਿਆ ਸਾੰਨੂ ਉਸਦੀ ਮੁਸਕਾਨ ਨੇ............$$$$$

 340. ਦਿਲ ਦਰਦ ਕਿਸੇ ਨੂੰ ਕੀ ਕਹਿਣਾ

 341. ਜਾਨ ਬਣਕੇ ਜਾਨ ਕਢ ਲਈ ਸਾਡੀ ਜਾਨ ਨੇ............$$$$$

 342. **********************************

 343. ਸੱਚ ਤੇ ਕੱਚ............$$$$$

 344. ਹਮੇਸ਼ਾ ਚੁਭਦਾ............$$$$$

 345. **********************************

 346. ਹੰਜੂ ਤੇਰੇ ਹੋਵਣ ਤੇ ਅਖ ਮੇਰੀ ਹੋਵੇ

 347. ਸੱਟ ਤੇਰੇ ਲਗੇ ਤੇ ਦਰਦ ਮੈੰਨੂ ਹੋਵੇ............$$$$$

 348. ਰੱਬ ਕਰੇ ਸਾਡਾ ਪਿਆਰ ਰੂਹਾਂ ਦਾ ਹੋਵੇ

 349. ਗਲਤੀ ਤੇਰੀ ਹੋਵੇ ਤੇ ਕੁੱਟ ਮੈੰਨੂ ਪਵੇ............$$$$$

 350. **********************************

 351. ਅਜ ਮਨ ਉਦਾਸ ਹੈ ਸ਼ਾਇਦ ਕੋਈ ਰਾਜ਼ ਹੈ

 352. ਜਿੰਦਗੀ ਨੂੰ ਖੁਸ਼ ਕਰ ਰਿਹਾ ਹਾਂ ਲਗਦਾ ਇਹ ਕਮ ਹੀ ਮੇਰਾ ਬਕਵਾਸ ਹੈ............$$$$$

 353. **********************************

 354. ਰਾਤ ਆਖਾਂ ਵਿਚੋ ਲੰਘੀ ਏ ਸਵੇਰ ਹੋ ਗਈ

 355. ਇਹਨਾ ਅਖੀਆਂ ਦੀ ਦੁਨਿਆ ਹਨੇਰ ਹੋ ਗਈ............$$$$$

 356. ਜਿੰਦ ਉਹਦੇ ਬਾਜੋਂ ਮਿੱਟੀ ਵਾਲਾ ਢੇਰ ਹੋ ਗਈ

 357. ਖਵਰੇ ਸਜਣਾ ਨੂੰ ਕਿਹੜੀ ਗੱਲੋਂ ਦੇਰ ਹੋ ਗਈ............$$$$$

 358. **********************************

 359. ਜਿਹੜੇ ਸੁਪਨੇ ਚ ਮਹਿਬੂਬ ਦਾ ਦੀਦਾਰ ਹੋ ਜਾਵੇ

 360. ਏ ਇਸ਼ਕ਼ ਕਦੀ ਸਾਨੂ ਵੀ ਏਦਾ ਦੀ ਨੀਂਦਰੇ ਸੁਲਾ ਦੇ............$$$$$

 361. **********************************

 362. ਜਿੰਦਗੀ ਚ ਗਮ ਯੂਰੋਪ ਦੇ ਮੋਸਮ ਵਰਗਾ ਹੈ

 363. ਪਤਾ ਨੀ ਲਗਦਾ ਕਦੋ ਆ ਜਾਂਦਾ ਹੈ ਤੇ ਕਦੋ ਚਲਾ ਜਾਂਦਾ ਹੈ............$$$$$

 364. **********************************

 365. ਸਾਡੇ ਤੇ ਇਲਜਾਮ ਹੁਣ ਲਾ ਕੇ ਚਲੇ ਗਏ

 366. ਹਥ ਦੇ ਵਿਚ ਸ਼ਰਾਬ ਫੜਾ ਕੇ ਚਲੇ ਗਏ............$$$$$

 367. ਆਪ ਓਹ ਰੋ ਰੋ ਕੇ ਸਚੇ ਬਣ ਗਏ

 368. ਸਾਨੂੰ ਕਰਕੇ ਬਦਨਾਮ ਓਹ ਚਲੇ ਗਏ............$$$$$

 369. ਸਾਡੇ ਨਾਲ ਤੁਰਨਾ ਹੁਣ ਓਹਨੂੰ ਭਾਰਾ ਲਗਦਾ ਸੀ............$$$$$

 370. **********************************

No comments:

Post a Comment