punjabi mix shayari 4
 • ਕਿਹੜੇ ਹੌਂਸਲੇ ਦੇ ਨਾਲ ਕੱਲਾ ਕਰ ਗਈ ਏ ਜੱਗ ਦੀਆਂ ਨਜਰਾਂ ਚ ਝੱਲਾ ਕਰ ਗਈ ਏ

 • ਕਿਉਂ ਮੋਮ ਦਿਲ ਤੋਂ ਪੱਥਰ ਕਠੋਰ ਜੀ ਬਣੀ ਜਾਨੇ ਮੇਰੀਏ ਨੀ ਕੀਦਾ ਕਿਸੇ ਹੋਰ ਦੀ ਬਣੀ...............$$$$$

 • ***************************

 • ਜੋਸ਼ ਚ ਆ ਕੇ ਕੋਈ ਜਵਾਨੀ ਤੋਂ ਪਹਿਲਾਂ ਨਾ ਮਰਿਓ ਇਹ ਬਹੁਤ ਸੋਹਣਾ ਵਕ਼ਤ ਹੈ ਜ਼ਿੰਦਗੀ ਦਾ

 • ਪਰ ਕਦੇ ਵੀ ਏਸ ਉਮਰ ਦਿਲ ਨਾ ਲਾਇਓ ਦਿਲ ਟੁੱਟਣ ਤੇ ਬੜਾ ਦਰਦ ਹੁੰਦਾ...............$$$$$

 • ਇਹ ਦਰਦ ਸਿਹਾ ਨਹੀ ਜਾਂਦਾ ਬੰਦਾ ਜਿਉਂਦਾ ਹੀ ਮਰ ਜਾਂਦਾ...............$$$$$

 • ਵੇ ਕੋਈ ਭੁੱਲ ਕੇ ਵੀ ਇਸ਼ਕ਼ ਨਾ ਕਰਿਓ ਵੇ ਕੋਈ ਇਸ਼ਕ਼ ਨਾ ਕਰਿਓ

 • ***************************

 • ਅਰਮਾਨ ਵੀ ਬਥੇਰੇ ਨੇ ਪਰ ਸਾਹਾਂ ਦੀ ਵੀ ਕਮੀ ਹੈ

 • ਖੁਸ਼ੀਆਂ ਵੀ ਬੜੀਆਂ ਨੇ ਪਰ ਅੱਖਾਂ ਵਿਚ ਨਮੀ ਹੈ...............$$$$$

 • ਹੋਰ ਮਿਲ ਗਏ ਬਥੇਰੇ ਮੈਨੂੰ ਜਾਨ ਤੋ ਵੱਧ ਚਾਹੁਣ ਵਾਲੇ ਬੱਸ ਜਿੰਦਗੀ ਦੇ ਵਿਚ ਤੇਰੀ ਇੱਕ ਕਮੀ ਹੈ...............$$$$$

 • ***************************

 • ਸੋਹਣਾ ਯਾਰ ਜੇ ਮੈਥੋ ਦਿਲ ਮੰਗੇ ਮੈ ਜਾਨ ਵੀ ਖੁਸ਼ੀ ਖੁਸ਼ੀ ਵਾਰ ਦਿਆ

 • ਓ ਕਹੇ ਮੇਰੀ ਜਿੰਦਗੀ ਹੈ ਬਸ ਤੇਰੇ ਨਾਲ ਤੇ ਮੈ ਸਭ ਕੁਝ ਓਸਤੋ ਹਾਰ ਦਿਆ...............$$$$$

 • ***************************

 • ਇਕ ਪਾਉਂਦੀ ਸੀ Levis ਦਿਆਂ ਜੀਨਾਂ ਤੇ ਇਕ ਪਾਉਂਦੀ ਸੀ ਸੂਟ ਪੰਜਾਬੀ...............$$$$$

 • ਇਕ ਪਾਉਂਦੀ ਸੀ ਬੂਟ Lee Park ਦੇ ਤੇ ਇਕ ਪਾਉਂਦੀ ਸੀ ਜੁਤੀ ਗੁਲਾਬੀ

 • ਜੀਨ ਵਾਲੀ ਦੇ ਨਖਰੇ ਵਾਧੂ ਮੰਗਦੀ ਪੈਸੇ ਨਿਤ ਹਜਾਰ ਸੂਟ ਵਾਲੀ ਕਹਿੰਦੀ ਦਿਲ ਵਿਚ ਰਖ ਲਾ ਮੰਗਾ ਬਸ ਤੇਰਾ ਪਿਆਰ...............$$$$$

 • ***************************

 • ਆਪਣਾ ਰਿਸ਼ਤਾ ਬੜਾ ਅਜ਼ੀਬ ਜਿਹਾ ਲੱਗਦਾ ਦੂਰ ਰਹਿ ਕੇ ਵੀ ਤੂੰ ਬੜਾ ਕਰੀਬ ਜਿਹਾ ਲੱਗਦਾ

 • ਮੈਨੂੰ ਪਤਾ ਹੈ ਕੀ ਤੂੰ ਮੈਨੂੰ ਨਹੀ ਮਿਲਣਾ ਫਿਰ ਕਿਉਂ ਤੂੰ ਮੈਨੂੰ ਮੇਰਾ ਨਸੀਬ ਜਿਹਾ ਲੱਗਦਾ...............$$$$$

 • ***************************

 • ਜਰੂਰੀ ਨਹੀ ਤੁਹਾਡਾ ਕੁੱਤਾ ਵਫਾਦਾਰ ਨਿਕਲੇ।

 • ਤੁਹਾਡਾ ਵਫਾਦਾਰ ਵੀ ਕੁੱਤਾ ਨਿਕਲ ਸਕਦਾ ਹੈ।...............$$$$$

 • ***************************

 • ਸ਼ੀਸ਼ੇ ਚ ਖੁਦ ਨੂੰ ਦੇਖ ਕੇ ਮਨ ਚ ਖਿਆਲ ਆਉਂਦਾ ਕਿ

 • Love ਤਾਂ ਕੀ Arrange Marriage ਦੇ ਵੀ chance ਨੀ ਲੱਗਦੇ ਸਾਲੇ...............$$$$$

 • ***************************

 • ਇੱਕ ਕੁੜੀ ਮੈਨੂੰ ਕਹਿੰਦੀ ਤੇਰੀ ਕੋਈ ਸਹੇਲੀ ਨੀ ਹੈਗੀ

 • ਮੈ ਕਿਹਾ ਕਮਲੀਏ ਸਹੇਲੀਆ ਤਾ ਕੁੜੀਆ ਦੀਆ ਹੁੰਦੀਆ...............$$$$$

 • ਸਾਡੇ ਤੇ ਯਾਰ ਹੁੰਦੇ ਆ...............$$$$$

 • ***************************

 • ਏਡੇਏਡੇ ਬੈਗ ਤਾਂ ਬੈਂਕ ਲੁੱਟਣ ਵਾਲਿਆ ਕੋਲ ਨੀ ਹੁੰਦੇ

 • ਜਿੱਡੇਜਿੱਡੇ ਅੱਜ ਕੱਲ ਦੀਆਂ ਕੁੜੀਆ ਚੁੱਕੀ ਫਿਰ ਦੀਆ...............$$$$$

 • ***************************

 • ਅਸੀਂ ਅੰਦਰੋ ਅੰਦਰੀ ਰੋਦੇ ਆ

 • ਸਾਨੂੰ ਦਰਦ ਵਿਖਾਉਣ ਦੀ ਆਦਤ ਨਹੀਂ...............$$$$$

 • ਜਿੰਦਗੀ ਇੱਕੋ ਸਹਾਰੇ ਕੱਟ ਲਾਗੇ

 • ਸਾਨੂੰ ਨਵੇਂ ਬਣਾਉਣ ਦੀ ਆਦਤ ਨਹੀਂ...............$$$$$

 • ***************************

 • ਇੱਕ ਬੱਚਾ ਆਪਣੀ ਮਾਂ ਨਾਲ਼ ਲੜ ਕੇ ਘਰੋਂ ਬਾਹਰ ਬੈਠਾ ਸੀ

 • ਬਾਪੂ ਨੇ ਪੁੱਛਿਆ ਪੁੱਤ ਕੀ ਹੋਇਆ...............$$$$$

 • ਮੁੰਡਾ ਬਾਪੂ

 • ਯਾਰ ਤੇਰੀ ਜਨਾਨੀ ਨਾਲ ਨੀ ਹੁਣ ਮੇਰੀ ਨਿਭਣੀ...............$$$$$

 • ਮੈਨੂੰ ਮੇਰੀ ਆਪਣੀ ਲਿਆ ਦੇ...............$$$$$

 • ***************************

 • ਅੱਜ ਦਿਲ ਕਰਦਾ ਵੇ ਰੱਜ ਕੇ ਰੋ ਲਵਾਂ

 • ਪਰ ਸੁਨੇ ਨਾ ਕੋਈ ਮੇਰੀ ਹੂਕ ਇਸੇ ਗਲ ਤੋਂ ਡਰਦਾ...............$$$$$

 • ***************************

 • ਗਿੱਦੜ ਨੀ ਖੱੜਦੇ ਮੂਹਰੇ ਬੱਬਰ ਸ਼ੇਰਾਂ ਦੇ

 • ਲੁੱਟਦੇ ਅਸੀ ਨਜ਼ਾਰੇ ਮਾਲਕ ਦੀਆਂ ਮੇਹਰਾਂ ਨੇ...............$$$$$

 • ***************************

 • ਸੋਹਣੇ ਹੋਣ ਚਾਹੇ ਲਖ ਸੋਹਣੇ

 • ਮੇਰੀ ਸਰਕਾਰ ਜਿਨ੍ਹਾ ਕੋਈ ਫਬਦਾ ...............$$$$$

 • ਅਖਾਂ ਰਹਿਣ ਦੇਖਣ ਨੂੰ ਤਰਸ ਦੀਆਂ

 • ਚੰਦਰਾ ਦਿਲ ਵੀ ਦੇਖ ਰੱਜਦਾ ਨਹੀ...............$$$$$

 • ***************************

 • ਰੱਖਣੀਆ ਆਕੜਾ ਤਾ ਰੱਖ ਮੁੰਡਿਆ

 • ਦਿਲ ਸਾਡਾ ਮੋੜ ਦੇ ਬੇਸ਼ਕ ਮੁੰਡਿਆ...............$$$$$

 • ਤਰਲੇ ਪਾਉਂਦੀ ਦੇ ਮੇਰੇ ਬੁੱਲ ਸੁੱਕ ਗਏ

 • ਹੋਰ ਕਿਹੜਾ ਸੋਹਣੇ ਸੋਹਣੇ ਮੁੰਡੇ ਮੁੱਕ ਗਏ...............$$$$$

 • ***************************

 • ਤੇਰੀ ਮਰਜੀ ਏ ਸਾਡੇ ਨਾਲੋ ਵੱਖ ਹੌਣ ਦੀ

 • ਸਾਡੀ ਮਰਜੀ ਏ ਤੇਰੇ ਪਿਛੇ ਕੱਖ ਹੌਣ ਦੀ...............$$$$$

 • ***************************

 • ਕਈ ਬਾਰ ਮੈਂ ਸੋਚਦਾ ਹਾਂ ਕੇ ਤੈਨੂ ਭੁਲ ਜਾਵਾਂ

 • ਪਰ ਫੇਰ ਸੋਚਦਾ ਜੇ ਮੈਂ ਭੁਲ ਗਿਆ...............$$$$$

 • ਫੇਰ ਤੇਰੇ ਤੇ ਮੇਰੇ ਚ ਫ਼ਰਕ ਕੀ ਰਹਿ ਜਾਉਗਾ...............$$$$$

 • ***************************

 • ਤੁਸੀ ਹਨੇਰੀਆ ਵਿੱਚ ਡਿੱਗਦੇ ਦਰਖਤ ਦੇਖੇ ਹੋਣਗੇ

 • ਅਸੀਂ ਈਮਾਨੌ ਡਿੱਗਦੇ ਇਨਸਾਨ ਦੇਖੇ ਨੇ...............$$$$$

 • ਵਿਕਦੀ ਹਰ ਸ਼ੈਹ ਵੀ ਮੰਨਣਾ ਪੈ ਗਿਆ

 • ਜਦੋ ਸ਼ਰੇਆਮ ਵਿਕਦੇ ਅਸੀਂ ਇਮਾਨ ਦੇਖੇ ਨੇ...............$$$$$

 • ਗਿਰਗਿਟ ਕੀ ਏ ਮੌਸਮ ਦੀ ਤਾਂ ਗੱਲ ਹੀ ਛੱਡੋ

 • ਪੈਰ 2 ਤੇ ਬਦਲਦੇ ਅਸੀਂ ਇਨਸਾਨ ਦੇਖੇ ਨੇ...............$$$$$

 • ***************************

 • ਕੋਣ ਕਹਿੰਦਾ ਹੈ ਕਿ ਹੰਜੂਆਂ ਚ ਵਜਨ ਨਹੀਂ ਹੁੰਦਾ

 • ਇਕ ਵੀ ਵਹਿ ਜਾੲੇ ਤਾਂ ਮਨ ਹਲਕਾ ਹੋ ਜਾਂਦਾ ਹੈ...............$$$$$

 • ***************************

 • ਜੇ ਤੂੰ ਵੱਟ ਲਏ ਨੇ ਪਾਸੇ

 • ਲੈ ਮੈਂ ਵੀ ਤੈੰਨੂ ਦਿਲੋ ਕੱਡਤਾ...............$$$$$

 • ਲੈਣਾ ਰੱਬ ਤੋਂ ਪਹਿਲਾਂ ਤੇਰਾ ਨਾ ਛੱਡਤਾ

 • ***************************

 • ਸਾਡੀ Apni ਸ਼ੌਕੀਨੀ ਬੜੀ ਅੱਥਰੀ ਤੂੰ ਜੇਬ ਵਿੱਚ

 • ਰੱਖ tever ਨੂੰ...............$$$$$

 • ਸਾਨੂੰ ਆਪਣਾ Style ਬੜਾ ਜੱਚ ਦਾ ਕਿਉਂ Follow

 • ਕਰਾਂ ਕਿਸੇ ਹੋਰ ਨੂੰ...............$$$$$

 • ***************************

 • Girl frd ਉਹ ਚੀਜ਼ ਹੁੰਦੀ ਹੈ

 • ਜੋ 99% DOWNLOAD ਹੋਣ ਤੋਂ ਬਾਦ ERROR ਦੇ ਜਾਵੇ...............$$$$$

 • ***************************

 • ਰਖਦੀ ਸਜਾਕੇ ਤੂੰ ਵੀ ਬਿੱਲੀ ਅਖ ਨੀ

 • ਨਾਗਨੀ ਦਾ ਮੈ ਵੀ ਆ ਸ਼ੌਕੀਨ ਜੱਟ ਨੀ...............$$$$$

 • ***************************

 • ਦੇਸੀ ਦਿਲਦਾਰ ਹਾਂ

 • ਯਾਰਾ ਦੇ ਯਾਰ ਹਾ...............$$$$$

 • ***************************

 • ਦਿਖਾਵਾ ਤਾਂ ਕਿੰਨਾ ਮਰਜ਼ੀ ਚੰਗਾ ਹੋਵੇ ਇਨਸਾਨ ਦਾ

 • ਰੱਬ ਵੀ ਨਜ਼ਰ ਤਾਂ ਉਸਦੀ ਨੀਅਤ ਤੇ ਰੱਖਦਾ ਹੈ...............$$$$$

 • ***************************

 • ਮੌਤ ਨੂੰ ਮੈਂ ਕਦੇ ਦੇਖਿਆ ਤਾਂ ਨਹੀ

 • ਪਰ ਸੋਚਦਾ ਹਾਂ ਕਿੰਨੀ ਖੂਬਸੂਰਤ ਹੋਵੇਗੀ...............$$$$$

 • ਜਿਹ੍ੜਾ ਵੀ ੳਸਨੂੰ ਮਿਲਦਾ ਹੈ ਕਮਬਖਤ ਜਿਉਣਾਂ ਛੱਡ ਦਿੰਦਾ ਹੈ...............$$$$$

 • ***************************

 • ਜ਼ਿਨੁ ਜਾਂ ਜਿਗਰ ਅਸੀ ਕਿਹੰਦੇ ਸੀ ਓ ਹੋਰ ਕਿਸੇ ਨੂ ਚਾਹੁੰਦੇ ਰਹੇ

 • ਓ ਹਸਦੇ ਰਹੇ ਬੇਗਾਨੇਯਾ ਨਾਲ ਸਾਣੂ ਉਤਲੇ ਮਾਨੋ ਬੁਲੌਂਦੇ ਰਹੇ...............$$$$$

 • ਅਸੀ ਕੀਤਿਆ ਦੁਆਵਾ ਪਿਯਾਰ ਦਿਆ ਤੇ ਓ ਦਾਗ ਇਸ਼੍ਕ਼ ਨੂ ਲੌਂਦੇ ਰਹੇ

 • ਓ ਦਾਗ ਮਿਟਾਯਾ ਨਈ ਮਿਟਦੇ ਅਸੀ ਹਂਜੂਆ ਨਾਲ ਮਿਟਾਔਉਂਦੇ ਰਹੇ...............$$$$$

 • ਓ ਹੀ ਰਾਹ ਵਿਚ ਸਾਣੂ ਡੋਬ ਗਏ ਜ਼ਿਨੁ ਅਸੀ ਕਿਨਾਰੇ

 • ***************************

 • ਪੂਰੀ ਸੋਹਣੀ ਤੇ ਸਨੱਖੀ ਨਾਲੇ ਦਿਲ ਦੀ ਆ ਸੱਚੀ

 • ਕੁੜੀਆਂ ਦੇ ਵਿੱਚ ਪੂਰੀ ਟੋਹਰ ਮੁਟਿਆਰ ਦੀ...............$$$$$

 • ਜ਼ੀਹਦੇ ਨਖਰੇ ਦਾ ਹਰ ਕੋਈ ਪਾਣੀ ਭਰਦਾ

 • ਬਣ ਗਈ ਆ ਹੁਣ ਜ਼ਿੰਦਜ਼ਾਣ ਉਹ ਯਾਰ ਦੀ...............$$$$$

 • ਬਣ ਗਈ ਆ ਹੁਣ ਜ਼ਿੰਦਜ਼ਾਣ ਉਹ # Yaar ਦੀ...............$$$$$

 • ***************************

 • ਸੱਜਣਾ ਵੇ ਅਜਮਾ ਨਾ ਮੈਨੂੰ ਕਾਲੀਅਾਂ ਰਾਤਾਂ ਚ ਮੈਥੋ ਨਾ ਵੀ ਨੀ ਹੋਣੀ ਮੇਰੀ ਹਾ ਤੂੰ ੲੇ...............$$$$$

 • ਜਾਨ ਨੂੰ ਛੱਡ ਕੇ ਦੱਸ ਤੇਰੇ ਲੲੀ ਕੀ ਕਰ ਸਕਦਾ ਅਾ ਮੈ ਜਾਨ ਨੀ ਦੇਣੀ ਮੈਰੀ ਜਾਨ ਤੂੰ ੲੇ...............$$$$$

 • ***************************

 • ਸੱਚ ਕਿਹਾ The Great khali ਨੇ ਕਿ...............$$$$$

 • ਛੋਟਿਆਂ ਤੇ ਫਿਰੇ ਮਰਦੀ ਫਿਰੇ ਮਰਦੀ ਫਿਰੇ ਮਰਦੀ ਲੰਬਾ ਮੁੰਡਾ ਨਾ ਪਸੰਦ ਤੈਨੂੰ ਆਵੇ...............$$$$$

 • ***************************

 • ਅਰਜ ਕੀਆ ਹੈ ਰਾਤਾਂ ਨੂੰ ਜਾਗਦੇ ਆ ਉੱਲੂ

 • ਵਾਹ ਵਾਹ ਜ਼ਰਾ ਗ਼ੌਰ ਫਰਮਾਉਣਾਂ ਰਾਤਾਂ ਨੂੰ ਜਾਗਦੇ ਆ ਉੱਲੂ...............$$$$$

 • ਜਾਗਣ ਦੋ ਸਾਲੇਆਂ ਨੂੰ ਤੁਸੀਂ ਵਿੱਚੋਂ ਕੀ ਲੈਣਾ ਬਾਬਾ ਜੀ ਕਾ ਠੁਲੂ

 • ***************************

 • ਭਾਵੇ ਮਾਸਟਰਾ ਤੋ ਖਾਦੇ ਡੰਡੇ ਸੀ

 • ਪਰ ਉਹ ਯਾਰਾ ਨਾਲ ਬਿਤਾਏ ਵੇਲੇ ਚੰਗੇ ਸੀ...............$$$$$

 • ***************************

 • ਤੇਰੀ ਹਾਂ ਵਿੱਚ ਹਾਂ ਰਹੇ ਭਰਦੇ ਦੁਨੀਆਂ ਨੂੰ ਅਸੀ ਭੁੱਲਗੇ

 • ਸਾਨੂੰ ਚੜਿਆ ਸੀ ਉਹਨੀ ਦਿਨੀ ਚਾਅ ਨੀ ਸਾਡੇ ਤਾਂ ਨਸੀਬ ਖੁੱਲਗੇ...............$$$$$

 • ***************************

 • ਗੁਮ ਨਾਮਾ ਦਾ ਵੀ ਨਾਮ ਹੁੰਦਾ ਏ

 • ਜੇ ਬਾਬੇ ਦੀ ਮੇਹਰ ਹੋਵੇ...............$$$$$

 • ***************************

 • ਕੱਲ ਦਾ ਕੀ ਪਤਾ ਹੋਣੀ ਕਹਿਰ ਕੀ ਗੁਜ਼ਾਰਨਾ

 • ਕਦੇ ਪੈਂਦਾ ਜਿੱਤਣਾ ਤੇ ਕਦੇ ਪੈਂਦਾ ਹਾਰਨਾ...............$$$$$

 • ਲੇਖਾਂ ਦਿਆਂ ਮਾਰਿਆਂ ਨੂ ਹੋਰ ਨਹੀਂ ਸਤਾਈਦਾ

 • ਕਿਸੇ ਦੀ ਗਰੀਬੀ ਦਾ ਮਜ਼ਾਕ ਨਹੀਂ ਉਡਾਈਦਾ...............$$$$$

 • ਪਤਾ ਨਹੀਂ ਓਹ ਕਿਹੜਿਆਂ ਰੰਗਾਂ ਦੇ ਵਿੱਚ ਰਾਜ਼ੀ ਏ...............$$$$$

 • ***************************

 • ਸਭ ਤੋਂ ਜਿਆਦਾ ਨਸ਼ਾ ਕਿਸ ਵਿੱਚ ਆ

 • ਦਾਰੂ ਚ ਨਹੀ...............$$$$$

 • ਭੰਗ ਚ ਨਹੀ

 • ਪਿਆਰ ਚ ਨਹੀ...............$$$$$

 • ਪੈਸੇ ਚ ਨਹੀ

 • ਸਭ ਤੋਂ ਜਿਆਦਾ ਨਸ਼ਾ ਕਿਤਾਬ ਚ ਆ ਖੋਲਦੇ ਹਿ ਨੀਂਦ ਆ ਜਾਂਦੀ ਆ...............$$$$$

 • ***************************

 • ਦਾਜ ਮੰਗਣਾ ਮਾੜੀ ਗੱਲ ਆ

 • ਪਰ ਵਿਆਹ ਵੇਲੇ ਵੱਧ ਤਨਖਾਹ ਜਿਆਦਾ ਜਮੀਨ ਤੇ ਬਾਹਰਲਾ ਮੁੰਡਾ ਸਾਰਿਆਂ ਨੂੰ ਚਾਹੀਦਾ...............$$$$$

 • ***************************

 • ਕੁੱਝ ਲਿੱਖਣ ਲੱਗਾ ਹਾ ਕਲਮੇ ਤੂੰ ਇਨਸਾਫ ਕਰ ਦੇਵੀ ਮੇਰੇ ਸੱਚ ਅਤੇ ਝੂਠ ਦਾ ਹਿਸਾਬ ਕਰ ਦੇਵੀ...............$$$$$

 • ਅੱਜ ਲਿਖ ਦੇਣਾ ਕਿਨੇ ਕਿਨੇ ਮੇਰਾ ਦਿਲ ਤੋੜਿਆ ਜੇ ਤੇਰਾ ਨਾਮ ਆਵੇ ਤਾ ਮੈਨੂੰ ਮਾਫ ਕਰ ਦੇਵੀ

 • ***************************

 • ਸਾਹਮਣੇ ਮੰਜਿਲ ਸੀ ਤੇ ਪਿਛੇ ਉਸਦੀ ਅਵਾਜ਼

 • ਜੇ ਰੁਕਦਾ ਤਾਂ ਮੰਜਿਲ ਜਾਂਦੀ ਜੇ ਚਲਦਾ ਤਾਂ ਵਿਛੜ ਜਾਂਦਾ...............$$$$$

 • ***************************

 • ਧੂਏ ਦੀ ਤਰਾ ਉੱਡਣਾ ਸਿਖੋ

 • ਜਲਣਾ ਤਾਂ ਲੋਕ ਵੀ ਸਿਖ ਗਏ ਨੇ...............$$$$$

 • ***************************

 • ਜੋ ਦਿਲ ਤੌੜ ਗਈ ਉਹਦੀ ਕੌਈ ਮਜਬੂਰੀ ਹੌਣੀ ਆ

 • ਲਗਦਾ ਮੌਤ ਤੌ ਪਹਿਲਾ ਮੌਤ ਦੀ ਸਜਾ ਜਰੂਰੀ ਹੌਣੀ ਆ...............$$$$$

 • ***************************

 • ਪਿਆਰ ਵਿਚ ੲਿਨਸਾਨ ਨੂੰ ਹਾਸਲ ਕਰਨਾ ਜਰੂਰੀ ਨਹੀਂ ਹੁੰਦਾ

 • ਸਿਰਫ ਉਸ ਇਨਸਾਨ ਨੂੰ ਖੁਸ਼ ਦੇਖਣਾ ਹੀ ਜਰੂਰੀ ਹੈ...............$$$$$

 • ***************************

 • ਖ਼ੁਦ ਨੂੰ ਮੈਂ ਖ਼ੁਦਾ ਦਾ ਬਣਾਕੇ ਵੇਖਿਆ ਨਾ ਚਾਹੁੰਦੇ ਵੀ ਹੋਰਾਂ ਨੂੰ ਚਾਹ ਕੇ ਵੇਖਿਆ

 • ਹਰ ਸਾਹ ਦੇ ਨਾਲ ਬੜੀ ਕੋਸ਼ਿਸ਼ ਤੇ ਕੀਤੀ ਮੈਂ ਕਿ ਫੇਰ ਝੂਠਾ ਨਾ ਪੈ ਜਾਵਾਂ ਆਪਣੀ ਗੱਲ ਤੋਂ...............$$$$$

 • ਅੱਜ ਇੱਕ ਸਾਲ ਹੋਰ ਹੋ ਗਿਆ ਏ ਕਹਿੰਦੇ ਮੈਨੂੰ ਕਿ ਮੈਂ ਤੈਨੂੰ ਯਾਰਾ ਭੁੱਲ ਜਾਣਾ ਕੱਲ ਤੋਂ...............$$$$$

 • ***************************

 • ਚੋਰੀ ਚੋਰੀ ਸਟੇਟਸ ਮੇਰਾ ਪੜਦੀ ਹੋਣੀ ਆਂ ਚਾਹੁੰਦੇ ਹੋਏ ਵੀ ਲਾਇਕ ਕਰਨ ਤੋਂ ਡਰਦੀ ਹੋਣੀ ਆਂ

 • ਕਿਸੇ ਬਹਾਨੇ ਯਾਦ ਮੇਰੀ ਤਾਂ ਆਉਂਦੀ ਹੋਵੇਗੀ ਫੇਰ ਓਸ ਵੇਲੇ ਨੂੰ ਚੇਤੇ ਕਰ ਪਛਤਾਉਂਦੀ ਹੋਵੇਗੀ...............$$$$$

 • ***************************


No comments:

Post a Comment