punjabi shayari 2016


ਵਾਰਿਸ ਤੋਂ ਬਾਅਦ ਬੱਦਲ ਕਦੇ ਗਿਰਦੇ ਨਹੀਂ..........###

ਮਰਝਾਉਣ ਤੋਂ ਬਾਅਦ ਫੁੱਲ ਕਦੇ ਖਿੜਦੇ ਨਹੀਂ

ਦੋਸਤਾ ਦੀ ਕਦਰ ਕਰੋ ਕਿਉਂਕਿ ਵਿਛੜਨ ਤੋਂ..........###

ਬਾਅਦ ਦੋਸਤ ਕਦੇ ਮਿਲਦੇ ਨਹੀਂ

*********************************

ਰੱਬਾ ਵੇਖੀ ਇਸਕ ਨਾ ਕਰੀ ਨਹੀਂ ਤਾਂ ਤੂੰ ਪਛਤਾਵੇਗਾ..........###

ਅਸੀਂ ਮਰਕੇ ਤੇਰੇ ਕੋਲ ਅਾ ਜਾਵਾਂਗੇ ਪਰ ਇਹ ਦੱਸ ਤੂੰ ਕਿੱਥੇ ਜਾਵੇਗਾਂ..........###

*********************************

ਤੂੰ ਗੱਲ ਸਾਡੇ ਨਾਲ ਕਰਦੀ ਨੀ ਤੇਰਾ ਖਾਸ ਹੋਣ ਦਾ ਕੀ ਫਾਇਦਾ..........###

ਤੂੰ ਦਿਲ ਦੀ ਗੱਲ ਸਮਝੀ ਨੀ ਸਾਡਾ ਓਦਾਸ ਹੋਣ ਦਾ ਕੀ ਫਾਇਦਾ..........###

*********************************



ਸੋਹਣੇ ਸੱਜਣਾ ਦਾ ਇੱਕ ਸੌਂਕ ਸੁਣ ਉਹ ਯਾਰ ਬਦਲਦੇ ਰਹਿੰਦੇ ਨੇ..........###

ਮੈਂ ਆਖਿਆ ਆਪਣੇ ਯਾਰਾਂ ਦਾ ਇੱਕ ਹਾਰ ਪਰੋ ਕੇ ਪਾ ਲਉ ਜੀ

ਉਹ ਗੱਲ ਤਾਂ ਮੇਰੀ ਮੰਨ ਗਏ ਨੇ ਪਰ ਹੁਣ ਹਾਰ ਬਦਲਦੇ ਰਹਿੰਦੇ ਨੇ..........###
*********************************

ਮੁੱਕਦਰ ਚੰਗੇ ਕੀ ਕਰਨਗੇ ਜੇ ਸਾਨੂੰ ਸੱਜਣ ਭੁੱਲ ਗਏ ਨੇ..........###

ਪਹਿਲਾਂ ਸਾਨੂੰ ਅੰਬਰੀ ਚੜਾ ਕੇ ਹੁਣ ਮਿੱਟੀ ਵਿੱਚ ਰੋਲ ਗਏ ਨੇ..........###

*********************************

ਉਂਝ ਤਾਂ ਮੇਰੀ ਕੋਈ ਸਹੇਲੀ ਨੀ..........###

ਜਦ SAD SONG ਸ਼ੁਣਦਾ ਫ਼ਿਰ ਇੰਝ ਲੱਗਦਾ

ਜਿਵੇ ਚਾਰ ਪੰਜ ਛੱਡ ਗਈਆ ਹੋਣ..........###

*********************************


ਸਤਾਉਂਦੇ ਹਾਂ ਦਿਲ ਵਿੱਚ ਰਹਿਣ ਵਾਲਿਆਂ ਨੂੰ..........###

ਗੈਰਾਂ ਨਾਲ ਤਾਂ ਅਸੀਂ ਨਜ਼ਰ ਵੀ ਨਹੀਂ ਮਿਲਾਉਂਦੇ..........###

*********************************

ਜ਼ਿੰਦਗੀ ਚਾਹੇ ਕਿੰਨੇ ਵੀ ਜ਼ੁਲਮ ਕਰਦੀ ਰਵ੍ਹੇ ਜੀਊਣ ਦਾ ਮਕਸਦ ਨਹੀਂ ਭੁੱਲੀਦਾ..........###

ਹੀਰਿਆਂ ਦੀ ਤਲਾਸ਼ ਵਿੱਚ ਨਿਕਲੇ ਹੋਈਏ ਤਾਂ ਮੋਤੀਆਂ ਤੇ ਨਹੀਂ ਡੁੱਲ੍ਹੀਦਾ..........###

*********************************

ਕਿਸੇ ਦੀ ਦੂਰੀ ਨਾਲ ਕੋਈ ਮਰ ਨਹੀ ਜਾਂਦਾ..........###

ਪਰ ਜ਼ਿੰਦਗੀ ਜੀਨ ਦਾ ਅੰਦਾਜ਼ ਜਰੂਰ ਬਦਲ ਜਾਂਦਾ..........###

*********************************

ਅੰਮੀ ਨੂੰ ਵਿਚਾਰੀ ਨੂੰ ਤਾ ਇੱਕੋ ਹੀ ਫਿਕਰ ਰਹਿਦਾ..........###

ਲਾਲ ਮੇਰੇ ਚੰਗੀ ਤਰਾ ਸੋਏ ਕੇ ਨਹੀ ਜੀ

ਪੁੱਤ ਸਾਡੇ ਪੈਰਾਂ ਤੇ ਖਲੋਏ ਕੇ ਨਹੀ ਜੀ..........###

ਥੋਡੇ ਬਾਪੂ ਜੀ ਵੀ ਪੁੱਛਦੇ ਸੀ

*********************************


ਤੂੰ ਬੱਸ ਰੱਖੀਂ ਮੈਨੂੰ ਕੈਮ ਮਾਲਕਾ..........###

ਬਾਕੀਆਂ ਦਾ ਕੱਡਦਾਂ ਗੇ ਵਹਿਮ ਮਾਲਕਾ..........###

*********************************

ਸੋਹਣੀਏ ਸਾਨੂੰ ਦੇਖ ਕੇ ਨੀਵੀਆਂ ਨਾ ਪਾਇਆ ਕਰ..........###

ਫੇਰ ਕੀ ਆ ਜੇ ਅਸੀ ਤੈਥੋਂ ਵੱਧ ਸੋਹਣੇ ਆ..........###

*********************************

ਤੇਰੀ ਯਾਰੀ ਦਾ ਦੱਸ ਕੀ ਮੁੱਲ ਤਾਰਾਂ ਓ ਯਾਰਾ..........###

ਜਿੰਦ ਕੱਡ ਕੇ ਤਲੀ ਤੇ ਰਖਦਾ ਯਾ ਤੇਰੇ ਉਤੋ ਜਿੰਦ ਵਾਰਾਂ..........###

*********************************

ਜਾਂਦੀ ਜਾਂਦੀ ਕਹਿ ਗੲੀ ਜਿੱਤ ਤਾਂ ਤੂੰ ਸਕਦਾ ਨੀ ਹਰ ਜਾਵੇ ਤਾਂ ਚੰਗਾ ਏ..........###

ਜੀ ਸਕੇ ਤਾ ਜੀ ਲਈ ਮੇਰੇ ਬਿਨਾਂ ਪਰ ਜੇ ਮਰ ਜੇ ਤਾਂ ਚੰਗਾ ਏ..........###

*********************************



ਜਦ ਲੜੀਆਂ ਸੀ ਅੱਖੀਆਂ ਖੁਸ਼ੀਆਂ ਦਿੱਤਾ ਸੌਣ ਨਾ..........###

ਟੁੱਟਿਆ ਦਿਲ ਸੱਜਣਾ ਨੀਦਰਾਂ ਅੱਜ ਵੀ ਆਉਣ ਨਾ..........###

*********************************

ਆਸ਼ਕ ਚੋਰ ਤੇ ਫਕੀਰ ਖੁਦਾ ਤੋਂ ਮੰਗੇ ਘੁੱਪ ਹਨੇਰਾ..........###

ਇੱਕ ਲੁਟਾਵੇ ਦੂਜ਼ਾ ਲੁੱਟੇ ਤੇ ਤੀਜ਼ਾ ਕਹੇ ਸੱਭ ਕੁੱਛ ਤੇਰਾ..........###

*********************************

ਪਿਆਰ ਤਾਂ ਉਪਰੋਂ ਉਪਰੋਂ ਵਫਾ ਕਰਨ ਵਾਲਿਆਂ ਨੂੰ ਹੀ ਮਿਲਦਾ..........###

ਦਿਲੋਂ ਪਿਆਰ ਕਰਨ ਵਾਲਿਆਂ ਨੂੰ ਤਾਂ ਠੋਕਰਾਂ ਹੀ ਮਿਲਦੀਆਂ..........###

*********************************

ਭੂਤਾਂ ਵਾਲੀ ਹਵੇਲੀ ਤੋਂ ਤੇ ㅤㅤㅤ

ਮਾੜੀ ਨੀਅਤ ਵਾਲੀ ਸਹੇਲੀ ਤੋਂ ਜਿੰਨਾ ਦੂਰ ਰਹੋ ਉਨ੍ਹਾਂ ਚੰਗਾ


*********************************

ਸੱਚਾ ਪਿਆਰ ਨਾ ਯਾਰਾ ਪਾ ਲਵੀਂ ਸੁੱਖ ਚੈਨ ਤੇਰਾ ਸਭ ਲੁੱਟ ਜਾਉਗਾ..........###

ਵਿੱਚ ਪਿਆਰ ਦੇ ਜਦੋਂ ਤੈਨੂੰ ਚੋਟ ਲਗੂ ਖੁੱਲੀ ਹਵਾ ਵਿੱਚ ਵੀ ਦਮ ਤੇਰਾ ਘੁੱਟ ਜਾਉਗਾ..........###

*********************************

ਅੱਖਾਂ ਵਿੱਚ ਵੀ ਪਿਆਰ ਸਮਝਿਆਂ ਜਾਂਦਾ..........###

ਸਿਰਫ ਮੂੰਹੋਂ ਕਹਿਣਾ ਇਜਹਾਰ ਨਹੀਂ ਹੁੰਦਾ..........###

ਯਾਰੀ ਤਾਂ ਅੌਖੇ ਵੇਲੇ ਪਰਖੀ ਜਾਂਦੀ ਏ..........###

ਰੋਜ਼ ਹੱਥ ਮਿਲਾਉਣ ਵਾਲਾ ਯਾਰ ਨੀਂ ਹੁੰਦਾ..........###

*********************************


No comments:

Post a Comment